ਵਿਸ਼ਰਾਮ ਚਿੰਨ੍ਹ in punjabi

ਵਿਸਰਾਮ-ਚਿੰਨ੍ਹ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਸਰਲ, ਸਪਸ਼ਟ ਅਤੇ ਠੀਕ ਢੰਗ ਨਾਲ਼ ਲਿਖਣ ਲਈ ਵਿਸਰਾਮ-ਚਿੰਨ੍ਹ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ। ਇਹਨਾਂ ਦੀ ਥਾਂ ਬਦਲ ਜਾਵੇ ਤਾਂ ਅਰਥਾਂ ਵਿੱਚ ਭਾਰੀ ਤਬਦੀਲੀ ਆ ਜਾਂਦੀ ਹੈ। ਉਦਾਹਰਨ : ਰੋਕੋ ਨਾ, ਜਾਣ ਦਿਉ…

ਸਵਰ, ਵਿਅੰਜਨ, ਅਨੁਨਾਸਿਕੀ, ਲਗਾਂ, ਲਗਾਖਰ, ਦੁੱਤ ਅੱਖਰ

ਸਵਰ, ਵਿਅੰਜਨ, ਅਨੁਨਾਸਿਕੀ, ਲਗਾਂ, ਲਗਾਖਰ, ਦੁੱਤ ਅੱਖਰ ਸਵਰ :- ਉਹਨਾਂ ਅੱਖਰਾਂ ਨੂੰ ਸਵਰ ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਸਾਹ ਮੂੰਹ ਵਿੱਚੋਂ ਬੇਰੋਕ ਬਾਹਰ ਨਿਕਲਦਾ ਹੈ। ਪੰਜਾਬੀ ਵਿੱਚ 'ੳ, ਅ, ੲ' ਕੇਵਲ ਤਿੰਨ ਅੱਖਰ ਹੀ ਸਵਰ ਵਾਹਕ ਅੱਖਰ ਹਨ…

ਪੜਨਾਂਵ ਦੀ ਪਰਿਭਾਸ਼ਾ ਅਤੇ ਕਿਸਮਾਂ 

ਪੜਨਾਂਵ ਦੀ ਪਰਿਭਾਸ਼ਾ ਅਤੇ ਕਿਸਮਾਂ  ਜਿਹੜਾ ਸਬਦ ਨਾਂਵ ਦੀ ਥਾਂ ਵਰਤਿਆ ਜਾਵੇ, ਉਸ ਨੂੰ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ :- ਤੁਸੀਂ, ਉਹ, ਕਈ, ਅਹੁ, ਕੌਣ। ਪੜਨਾਂਵ ਦੀਆਂ 6 ਕਿਸਮਾਂ ਹਨ : 1. ਪੂਰਖ-ਵਾਚਕ ਪੜਨਾਂਵ 2. ਨਿੱਜ-ਵਾਚਕ ਪੜਨਾਂਵ 3. ਨਿਸ਼ਚੇ-ਵਾਚਕ ਪੜਨਾਂਵ 4.…

ਨਾਂਵ ਦੀ ਪਰਿਭਾਸ਼ਾ ਅਤੇ ਕਿਸਮਾਂ

ਨਾਂਵ ਦੀ ਪਰਿਭਾਸ਼ਾ ਅਤੇ ਕਿਸਮਾਂ  ਪਰਿਭਾਸ਼ਾ: ਕਿਸੇ ਵਿਅਕਤੀ, ਜੀਵ, ਥਾਂ, ਵਸਤੂ, ਹਾਲਾਤ, ਗੁਣ, ਭਾਵ ਆਦਿ ਲਈ ਵਰਤੇ ਜਾਂਦੇ ਸ਼ਬਦਾ ਨੂੰ ਨਾਂਵ ਕਿਹਾ ਜਾਂਦਾ ਹੈ; ਜਿਵੇ- ਰਸੋਈ, ਇਲਾਚੀ, ਅੰਬਚੂਰ ਆਦਿ। ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ : 1. ਆਮ ਨਾਂਵ ਜਾਂ ਜਾਤੀ…

ਜ਼ੁਰਮਾਨਾ ਮੁਆਫ਼ੀ ਦੀ ਅਰਜ਼ੀ

ਜ਼ੁਰਮਾਨਾ ਮੁਆਫ਼ੀ ਦੀ ਅਰਜ਼ੀ ਸੇਵਾ ਵਿਖੇ ਮੁੱਖ ਅਧਿਆਪਕ ਜੀ, ਸਰਕਾਰੀ ………….. ਸਕੂਲ, ………………………… । ਸ੍ਰੀਮਾਨ ਜੀ, ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਹਾਂ।ਪਿਛਲੇ ਹਫ਼ਤੇ ਹੋਈ ਪ੍ਰੀਖਿਆ ਵਿੱਚ ਮੈਂ ਪੰਜਾਬੀ ਦਾ ਪੇਪਰ ਨਹੀਂ ਦੇ…

ਮਿਊਂਸੀਪਲ ਕਮੇਟੀ ਦੇ ਪ੍ਰਧਾਨ ਨੂੰ ਮੁਹੱਲੇ ਦੀ ਸਫ਼ਾਈ ਅਤੇ ਗੰਦੇ ਪਾਣੀ ਦੇ ਪ੍ਰਬੰਧ ਨੂੰ ਸੁਧਾਰਨ ਲਈ ਪੱਤਰ ਲਿਖੋ।

ਮਿਊਂਸੀਪਲ ਕਮੇਟੀ ਦੇ ਪ੍ਰਧਾਨ ਨੂੰ ਮੁਹੱਲੇ ਦੀ ਸਫ਼ਾਈ ਅਤੇ ਗੰਦੇ ਪਾਣੀ ਦੇ ਪ੍ਰਬੰਧ ਨੂੰ ਸੁਧਾਰਨ ਲਈ ਪੱਤਰ ਲਿਖੋ। ਸੇਵਾ ਵਿਖੇ ਪ੍ਰਧਾਨ, ਨਗਰ-ਨਿਗਮ, ………………….ਸ਼ਹਿਰ । ਸ੍ਰੀਮਾਨ ਜੀ, ਮੈਂ ਆਪ ਜੀ ਦਾ ਧਿਆਨ ਆਪਣੇ ਪਿੰਡ ਦੇ ਪੰਡਤਾਂ ਵਾਲੇ ਮੁਹੱਲੇ ਵੱਲ ਦਿਵਾਉਣਾ ਚਾਹੁੰਦਾ ਹਾਂ…

ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਚਰਿੱਤਰ ਸਰਟੀਫ਼ਿਕੇਟ ਲੈਣ ਲਈ ਬੇਨਤੀ-ਪੱਤਰ ਲਿਖੋ।

ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਚਰਿੱਤਰ ਸਰਟੀਫ਼ਿਕੇਟ ਲੈਣ ਲਈ ਬੇਨਤੀ-ਪੱਤਰ ਲਿਖੋ। ਸੇਵਾ ਵਿਖੇ ਮੁੱਖ ਅਧਿਆਪਕ ਜੀ, ਸਰਕਾਰੀ………………………. ਸਕੂਲ, …………………………….. । ਸ੍ਰੀਮਾਨ ਜੀ, ਸਨਿਮਰ ਬੇਨਤੀ ਹੈ ਕਿ ਮੈਂ ਨਹਿਰੀ ਮਹਿਕਮੇ ਵਿੱਚ ਚਪੜਾਸੀ ਭਰਤੀ ਹੋਣ ਲਈ ਬੇਨਤੀ ਪੱਤਰ ਭੇਜਣਾ ਹੈ ਅਤੇ ਉਸ…

ਸਕੂਲ ਲਾਇਬ੍ਰੇਰੀ ਲਈ ਰਿਸਾਲੇ ਮੰਗਵਾਉਣ ਲਈ ਪੱਤਰ ਲਿਖੋ।

ਸਕੂਲ ਲਾਇਬ੍ਰੇਰੀ ਲਈ ਰਿਸਾਲੇ ਮੰਗਵਾਉਣ ਲਈ ਪੱਤਰ ਲਿਖੋ। ਸੇਵਾ ਵਿਖੇ ਮੁੱਖ ਅਧਿਆਪਕ ਜੀ, ਸਰਕਾਰੀ ………………… ਸਕੂਲ, ……………………………… । . ਸ੍ਰੀਮਾਨ ਜੀ, ਬੇਨਤੀ ਹੈ ਕਿ ਸਾਡੇ ਸਕੂਲ ਦੀ ਲਾਇਬ੍ਰੇਰੀ ਵਿੱਚ ‘ਪ੍ਰੀਤਲੜੀ’, ‘ਆਲ਼ੇ-ਭੋਲ਼ੇ’ ਅਤੇ ‘ਬਾਲ-ਪ੍ਰੀਤ’ ਰਿਸਾਲਿਆਂ ਦੀ ਇੱਕ ਜਾਂ ਦੋ ਕਾਪੀਆਂ ਆਉਂਦੀਆਂ ਹਨ,…

ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ ਸਕੂਲ ਮੁਖੀ ਨੂੰ ਪੱਤਰ ਲਿਖੋ।

ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ ਸਕੂਲ ਮੁਖੀ ਨੂੰ ਪੱਤਰ ਲਿਖੋ। ਸੇਵਾ ਵਿਖੇ ਮੁੱਖ ਅਧਿਆਪਕ, ਸਰਕਾਰੀ ਹਾਈ ਸਕੂਲ, ਸ਼ਹਿਰ । ਜ਼ਿਲ੍ਹਾ ਵਿਸ਼ਾ : ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ। ਸ਼੍ਰੀਮਾਨ ਜੀ, ਬੇਨਤੀ ਹੈ ਕਿ ਮੇਰੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਹਨ।…

ਵਿਦਿਅਕ ਟੂਰ/ ਸੈਰ-ਸਪਾਟੇ ਦੀ ਆਗਿਆ ਸੰਬੰਧੀ ਸਕੂਲ ਮੁਖੀ ਨੂੰ ਪੱਤਰ ਲਿਖੋ।

ਵਿਦਿਅਕ ਟੂਰ/ ਸੈਰ-ਸਪਾਟੇ ਦੀ ਆਗਿਆ ਸੰਬੰਧੀ ਸਕੂਲ ਮੁਖੀ ਨੂੰ ਪੱਤਰ ਲਿਖੋ। ਸੇਵਾ ਵਿਖੇ ਮੁੱਖ ਅਧਿਆਪਕ, ਸਰਕਾਰੀ …………………….ਸਕੂਲ, ................ ਸ਼ਹਿਰ । ਸ੍ਰੀਮਾਨ ਜੀ, ਵਿਦਿਅਕ ਟੂਰ ਬੇਨਤੀ ਹੈ ਕਿ ਅਸੀਂ ਅੱਠਵੀਂ ਜਮਾਤ ਦੇ ਵਿਦਿਆਰਥੀ ਅਗਲੇ ਸ਼ਨੀਵਾਰ ਸਾਇੰਸ ਸਿਟੀ ਕਪੂਰਥਲਾ ਵਿਖੇ ’ਤੇ ਜਾਣਾ ਚਾਹੁੰਦੇ…