12ਵੀਂ ਸ਼੍ਰੇਣੀ – ਆਪਬੀਤੀਆਂ (ਸਵੈ-ਜੀਵਨੀ ਅੰਸ਼) ਸੰਪੂਰਨ ਨੋਟਸ
ਤਿਆਰ ਕਰਤਾ: ਅਜੈ ਖਟਕੜ (ਪੰਜਾਬੀ ਮਾਸਟਰ), ਸ.ਸ.ਸ.ਸ. ਕਾਹਮਾ (S.B.S. Nagar)
ਸਤਿ ਸ੍ਰੀ ਅਕਾਲ ਵਿਦਿਆਰਥੀਓ! ਇਸ ਪੇਜ ‘ਤੇ 12ਵੀਂ ਜਮਾਤ ਦੀ ਚੋਣਵੀਂ ਪੰਜਾਬੀ ਦੀ ਪੁਸਤਕ ‘ਆਪਬੀਤੀਆਂ’ ਦੇ ਸਾਰੇ 14 ਪਾਠਾਂ ਦੇ ਪ੍ਰਸ਼ਨ-ਉੱਤਰ ਅਤੇ ਮਹੱਤਵਪੂਰਨ ਨੋਟਸ ਦਿੱਤੇ ਗਏ ਹਨ। ਹੇਠਾਂ ਦਿੱਤੀ ਸੂਚੀ ਰਾਹੀਂ ਤੁਸੀਂ ਹਰੇਕ ਪਾਠ ਦੇ ਨੋਟਸ ਪੜ੍ਹ ਸਕਦੇ ਹੋ:
| ਪਾਠ ਨੰ. | ਪਾਠ ਦਾ ਨਾਮ (ਲੇਖਕ ਦਾ ਨਾਮ) | ਲਿੰਕ |
|---|---|---|
| 1 | ਐਬਟਾਬਾਦ (ਪ੍ਰੋਫ਼ੈਸਰ ਪੂਰਨ ਸਿੰਘ) | ਨੋਟਸ ਦੇਖੋ |
| 2 | ਮੁੱਢਲੀ ਅਵਸਥਾ: ਮਿਡਲ ਦੀ ਪੜ੍ਹਾਈ (ਪ੍ਰਿੰ. ਤੇਜਾ ਸਿੰਘ) | ਨੋਟਸ ਦੇਖੋ |
| 3 | ਧੂੜ ਭਰੇ ਰਾਹ (ਪ੍ਰਿੰ. ਸਾਹਿਬ ਸਿੰਘ) | ਨੋਟਸ ਦੇਖੋ |
| 4 | ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ (ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’) | ਨੋਟਸ ਦੇਖੋ |
| 5 | ਤਖ਼ਤ ਜਾਂ ਤਖ਼ਤਾ (ਡਾ. ਮਹਿੰਦਰ ਸਿੰਘ ਰੰਧਾਵਾ) | ਨੋਟਸ ਦੇਖੋ |
| 6 | ਸਭ ਦਾ ਪਿਆਰਾ ‘ਸਿੰਬਾ’ (ਖ਼ੁਸ਼ਵੰਤ ਸਿੰਘ) | ਨੋਟਸ ਦੇਖੋ |
| 7 | ਮੇਰੇ ਬੱਚੇ ਮੇਰਾ ਮੁਹਾਂਦਰਾ (ਬਲਵੰਤ ਗਾਰਗੀ) | ਨੋਟਸ ਦੇਖੋ |
| 8 | ਮੈਂ ਅਤੇ ਮੇਰੇ ਦਾਰ ਜੀ (ਅੰਮ੍ਰਿਤਾ ਪ੍ਰੀਤਮ) | ਨੋਟਸ ਦੇਖੋ |
| 9 | ਮੇਰਾ ਨਾਮਕਰਨ (ਪ੍ਰਭਜੋਤ ਕੌਰ) | ਨੋਟਸ ਦੇਖੋ |
| 10 | अपनी सोच ਦੇ ਗਹਿਰੇ ਸਾਏ (ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ) | ਨੋਟਸ ਦੇਖੋ |
| 11 | ਚੰਡੀਗੜ੍ਹ ਵਿੱਚ ਨਿਯੁਕਤੀ (ਡਾ. ਜਸਵੰਤ ਸਿੰਘ ਨੇਕੀ) | ਨੋਟਸ ਦੇਖੋ |
| 12 | ਮੁੜ੍ਹਕੇ ਦੀ ਖ਼ੁਸ਼ਬੋ (ਡਾ. ਸਰਦਾਰਾ ਸਿੰਘ ਜੌਹਲ) | ਨੋਟਸ ਦੇਖੋ |
| 13 | ਫ਼ਿਲਮਾਂ ਵਿੱਚ ਪ੍ਰਵੇਸ਼ (ਦਾਰਾ ਸਿੰਘ) | ਨੋਟਸ ਦੇਖੋ |
| 14 | ਮੇਰੀਆਂ ਧੀਆਂ-ਮੇਰੇ ਖੰਭ (ਅਜੀਤ ਕੌਰ) | ਨੋਟਸ ਦੇਖੋ |
ਨੋਟ: ਨੋਟਸ ਪੜ੍ਹਨ ਲਈ ਉੱਪਰ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ। ਹੋਰ ਜਾਣਕਾਰੀ ਲਈ ਸਾਡੀ ਵੈੱਬਸਾਈਟ psebnotes.com ਨਾਲ ਜੁੜੇ ਰਹੋ।