12ਵੀਂ ਸ਼੍ਰੇਣੀ – ਆਪਬੀਤੀਆਂ (ਸਵੈ-ਜੀਵਨੀ ਅੰਸ਼) ਸੰਪੂਰਨ ਨੋਟਸ

ਤਿਆਰ ਕਰਤਾ: ਅਜੈ ਖਟਕੜ (ਪੰਜਾਬੀ ਮਾਸਟਰ), ਸ.ਸ.ਸ.ਸ. ਕਾਹਮਾ (S.B.S. Nagar)


ਸਤਿ ਸ੍ਰੀ ਅਕਾਲ ਵਿਦਿਆਰਥੀਓ! ਇਸ ਪੇਜ ‘ਤੇ 12ਵੀਂ ਜਮਾਤ ਦੀ ਚੋਣਵੀਂ ਪੰਜਾਬੀ ਦੀ ਪੁਸਤਕ ‘ਆਪਬੀਤੀਆਂ’ ਦੇ ਸਾਰੇ 14 ਪਾਠਾਂ ਦੇ ਪ੍ਰਸ਼ਨ-ਉੱਤਰ ਅਤੇ ਮਹੱਤਵਪੂਰਨ ਨੋਟਸ ਦਿੱਤੇ ਗਏ ਹਨ। ਹੇਠਾਂ ਦਿੱਤੀ ਸੂਚੀ ਰਾਹੀਂ ਤੁਸੀਂ ਹਰੇਕ ਪਾਠ ਦੇ ਨੋਟਸ ਪੜ੍ਹ ਸਕਦੇ ਹੋ:

ਪਾਠ ਨੰ. ਪਾਠ ਦਾ ਨਾਮ (ਲੇਖਕ ਦਾ ਨਾਮ) ਲਿੰਕ
1 ਐਬਟਾਬਾਦ (ਪ੍ਰੋਫ਼ੈਸਰ ਪੂਰਨ ਸਿੰਘ) ਨੋਟਸ ਦੇਖੋ
2 ਮੁੱਢਲੀ ਅਵਸਥਾ: ਮਿਡਲ ਦੀ ਪੜ੍ਹਾਈ (ਪ੍ਰਿੰ. ਤੇਜਾ ਸਿੰਘ) ਨੋਟਸ ਦੇਖੋ
3 ਧੂੜ ਭਰੇ ਰਾਹ (ਪ੍ਰਿੰ. ਸਾਹਿਬ ਸਿੰਘ) ਨੋਟਸ ਦੇਖੋ
4 ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ (ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’) ਨੋਟਸ ਦੇਖੋ
5 ਤਖ਼ਤ ਜਾਂ ਤਖ਼ਤਾ (ਡਾ. ਮਹਿੰਦਰ ਸਿੰਘ ਰੰਧਾਵਾ) ਨੋਟਸ ਦੇਖੋ
6 ਸਭ ਦਾ ਪਿਆਰਾ ‘ਸਿੰਬਾ’ (ਖ਼ੁਸ਼ਵੰਤ ਸਿੰਘ) ਨੋਟਸ ਦੇਖੋ
7 ਮੇਰੇ ਬੱਚੇ ਮੇਰਾ ਮੁਹਾਂਦਰਾ (ਬਲਵੰਤ ਗਾਰਗੀ) ਨੋਟਸ ਦੇਖੋ
8 ਮੈਂ ਅਤੇ ਮੇਰੇ ਦਾਰ ਜੀ (ਅੰਮ੍ਰਿਤਾ ਪ੍ਰੀਤਮ) ਨੋਟਸ ਦੇਖੋ
9 ਮੇਰਾ ਨਾਮਕਰਨ (ਪ੍ਰਭਜੋਤ ਕੌਰ) ਨੋਟਸ ਦੇਖੋ
10 अपनी सोच ਦੇ ਗਹਿਰੇ ਸਾਏ (ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ) ਨੋਟਸ ਦੇਖੋ
11 ਚੰਡੀਗੜ੍ਹ ਵਿੱਚ ਨਿਯੁਕਤੀ (ਡਾ. ਜਸਵੰਤ ਸਿੰਘ ਨੇਕੀ) ਨੋਟਸ ਦੇਖੋ
12 ਮੁੜ੍ਹਕੇ ਦੀ ਖ਼ੁਸ਼ਬੋ (ਡਾ. ਸਰਦਾਰਾ ਸਿੰਘ ਜੌਹਲ) ਨੋਟਸ ਦੇਖੋ
13 ਫ਼ਿਲਮਾਂ ਵਿੱਚ ਪ੍ਰਵੇਸ਼ (ਦਾਰਾ ਸਿੰਘ) ਨੋਟਸ ਦੇਖੋ
14 ਮੇਰੀਆਂ ਧੀਆਂ-ਮੇਰੇ ਖੰਭ (ਅਜੀਤ ਕੌਰ) ਨੋਟਸ ਦੇਖੋ
ਨੋਟ: ਨੋਟਸ ਪੜ੍ਹਨ ਲਈ ਉੱਪਰ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ। ਹੋਰ ਜਾਣਕਾਰੀ ਲਈ ਸਾਡੀ ਵੈੱਬਸਾਈਟ psebnotes.com ਨਾਲ ਜੁੜੇ ਰਹੋ।