ਮੱਧ-ਕਾਲੀਨ ਪੰਜਾਬੀ-ਕਾਵਿ ਝਲਕਾਂ ਤੇ ਇਤਿਹਾਸ (12ਵੀਂ ਸ਼੍ਰੇਣੀ) – ਸੰਪੂਰਨ ਨੋਟਸ

ਤਿਆਰ ਕਰਤਾ: ਅਜੈ ਖਟਕੜ (ਪੰਜਾਬੀ ਮਾਸਟਰ), ਸ.ਸ.ਸ.ਸ. ਕਾਹਮਾ (S.B.S. Nagar)

ਸਤਿ ਸ੍ਰੀ ਅਕਾਲ ਵਿਦਿਆਰਥੀਓ! ਇਸ ਪੇਜ ‘ਤੇ 12ਵੀਂ ਜਮਾਤ ਦੀ ਚੋਣਵੀਂ ਪੰਜਾਬੀ ਦੀ ਪੁਸਤਕ ‘ਮੱਧ-ਕਾਲੀਨ ਪੰਜਾਬੀ-ਕਾਵਿ ਝਲਕਾਂ ਤੇ ਇਤਿਹਾਸ’ ਦੇ ਭਾਗ ਪਹਿਲਾ (ਕਵਿਤਾਵਾਂ) ਅਤੇ ਭਾਗ ਦੂਜਾ (ਇਤਿਹਾਸ) ਦੇ ਸਾਰੇ ਪਾਠਾਂ ਦੇ ਮਹੱਤਵਪੂਰਨ ਪ੍ਰਸ਼ਨ-ਉੱਤਰ ਅਤੇ ਨੋਟਸ ਦਿੱਤੇ ਗਏ ਹਨ। ਹੇਠਾਂ ਦਿੱਤੀਆਂ ਸੂਚੀਆਂ ਰਾਹੀਂ ਤੁਸੀਂ ਆਪਣੇ ਇਮਤਿਹਾਨ ਦੀ ਸੰਪੂਰਨ ਤਿਆਰੀ ਕਰ ਸਕਦੇ ਹੋ:

ਭਾਗ ਪਹਿਲਾ: ਕਾਵਿ-ਝਲਕਾਂ (Poetry Section)

1. ਸੂਫ਼ੀ-ਕਾਵਿ (Sufi Poetry)

ਲੜੀ ਨੰ. ਕਵੀ/ਪਾਠ ਦਾ ਨਾਮ ਲਿੰਕ
1 ਸ਼ੇਖ ਫ਼ਰੀਦ (Sheikh Farid) ਨੋਟਸ ਦੇਖੋ
2 ਵਜ਼ੀਦ (Wazeed) ਨੋਟਸ ਦੇਖੋ
3 ਸ਼ਾਹ ਹੁਸੈਨ (Shah Hussain) ਨੋਟਸ ਦੇਖੋ
4 ਸੁਲਤਾਨ ਬਾਹੂ (Sultan Bahu) ਨੋਟਸ ਦੇਖੋ
5 ਬੁੱਲ੍ਹੇ ਸ਼ਾਹ (Bulleh Shah) ਨੋਟਸ ਦੇਖੋ
6 ਹਾਸ਼ਮ ਸ਼ਾਹ (Hasham Shah) ਨੋਟਸ ਦੇਖੋ
7 ਖ਼ਵਾਜਾ ਗੁਲਾਮ ਫ਼ਰੀਦ (Khwaja Ghulam Farid) ਨੋਟਸ ਦੇਖੋ

2. ਗੁਰਮਤਿ-ਕਾਵਿ (Gurmat Poetry)

ਲੜੀ ਨੰ. ਗੁਰੂ ਸਾਹਿਬਾਨ/ਬਾਣੀਕਾਰ ਲਿੰਕ
1 ਗੁਰੂ ਨਾਨਕ ਦੇਵ ਜੀ (Guru Nanak Dev Ji) ਨੋਟਸ ਦੇਖੋ
2 ਗੁਰੂ ਅੰਗਦ ਦੇਵ ਜੀ (Guru Angad Dev Ji) ਨੋਟਸ ਦੇਖੋ
3 ਗੁਰੂ ਅਮਰਦਾਸ ਜੀ (Guru Amar Das Ji) ਨੋਟਸ ਦੇਖੋ
4 ਗੁਰੂ ਰਾਮਦਾਸ ਜੀ (Guru Ram Das Ji) ਨੋਟਸ ਦੇਖੋ
5 ਗੁਰੂ ਅਰਜਨ ਦੇਵ ਜੀ (Guru Arjan Dev Ji) ਨੋਟਸ ਦੇਖੋ
6 ਭਾਈ ਗੁਰਦਾਸ ਜੀ (Bhai Gurdas Ji) ਨੋਟਸ ਦੇਖੋ
7 ਗੁਰੂ ਤੇਗ਼ ਬਹਾਦਰ ਜੀ (Guru Tegh Bahadur Ji) ਨੋਟਸ ਦੇਖੋ

3. ਕਿੱਸਾ-ਕਾਵਿ (Kissa Poetry)

ਲੜੀ ਨੰ. ਕਿੱਸਾਕਾਰ ਦਾ ਨਾਮ ਲਿੰਕ
1 ਪੀਲੂ (Peelu) ਨੋਟਸ ਦੇਖੋ
2 ਹਾਫਿਜ਼ ਬਰਖ਼ੁਰਦਾਰ (Hafiz Barkhurdar) ਨੋਟਸ ਦੇਖੋ
3 ਵਾਰਿਸ ਸ਼ਾਹ (Waris Shah) ਨੋਟਸ ਦੇਖੋ
4 ਕਾਦਰਯਾਰ (Kadaryar) ਨੋਟਸ ਦੇਖੋ

4. ਬੀਰ-ਕਾਵਿ (Bir Poetry / Heroic Poetry)

ਲੜੀ ਨੰ. ਕਵੀ/ਬਾਣੀਕਾਰ ਦਾ ਨਾਮ ਲਿੰਕ
1 ਗੁਰੂ ਗੋਬਿੰਦ… (Guru Gobind Singh Ji) ਨੋਟਸ ਦੇਖੋ
2 ਨਜ਼ਾਬਤ (Najabat) ਨੋਟਸ ਦੇਖੋ
3 ਸ਼ਾਹ ਮੁਹੰਮਦ (Shah Muhammad) ਨੋਟਸ ਦੇਖੋ
ਭਾਗ ਦੂਜਾ: ਮੱਧ-ਕਾਲੀਨ ਪੰਜਾਬੀ-ਕਾਵਿ ਦਾ ਇਤਿਹਾਸ (History Section)
ਲੜੀ ਨੰ. ਪਾਠ ਦਾ ਨਾਮ (History Topics) ਲਿੰਕ
1 ਮੱਧ-ਕਾਲੀਨ ਪੰਜਾਬੀ ਕਵਿਤਾ ਦਾ ਸੰਖੇਪ ਇਤਿਹਾਸ ਨੋਟਸ ਦੇਖੋ
2 ਸੂਫ਼ੀ-ਕਾਵਿ ਦਾ ਇਤਿਹਾਸ (Sufi Poetry History) ਨੋਟਸ ਦੇਖੋ
3 ਗੁਰਮਤਿ-ਕਾਵਿ ਦਾ ਇਤਿਹਾਸ (Gurmat Poetry History) ਨੋਟਸ ਦੇਖੋ
4 ਕਿੱਸਾ-ਕਾਵਿ ਦਾ ਇਤਿਹਾਸ (Kissa Poetry History) ਨੋਟਸ ਦੇਖੋ
5 ਬੀਰ-ਕਾਵਿ ਦਾ ਇਤਿਹਾਸ (Bir Poetry History) ਨੋਟਸ ਦੇਖੋ
ਨੋਟ: ਉਪਰੋਕਤ ਲਿੰਕਾਂ ‘ਤੇ ਕਲਿੱਕ ਕਰਕੇ ਤੁਸੀਂ ਦੋਵਾਂ ਭਾਗਾਂ ਦੇ ਸਾਰੇ ਪ੍ਰਸ਼ਨ-ਉੱਤਰ ਅਤੇ ਨੋਟਸ ਪੜ੍ਹ ਸਕਦੇ ਹੋ। ਹੋਰ ਜਾਣਕਾਰੀ ਲਈ ਸਾਡੀ ਵੈੱਬਸਾਈਟ psebnotes.com ਨਾਲ ਜੁੜੇ ਰਹੋ।