ਕਾਲ ਦੀ ਪਰਿਭਾਸ਼ਾ ਅਤੇ ਕਿਸਮਾਂ

ਕਾਲ ਤੋਂ ਭਾਵ ਹੈ—ਸਮਾਂ । ਸਮੇਂ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੂਪ ਧਾਰਨ ਕਰਦੀ ਹੈ, ਉਹਨਾਂ ਨੂੰ ਕਿਰਿਆ ਦਾ ਕਾਲ ਕਿਹਾ ਜਾਂਦਾ ਹੈ ।
निटें :-
θ. ਰਾਮ ਪੜ੍ਹਦਾ ਹੈ।
ਅ. ਰਾਮ ਨੇ ਪਾਠ ਪੜ੍ਹਿਆ।
ੲ.
ਰਾਮ ਪਾਠ ਪੜ੍ਹੇਗਾ।
ਉਪਰੋਕਤ ਵਾਕਾਂ ਵਿੱਚ ‘ਪੜ੍ਹਦਾ ਹੈ’, ‘ਪੜ੍ਹਿਆ’, ‘ਪੜ੍ਹੇਗਾ’ ਸ਼ਬਦ ਕੰਮ ਹੋਣ ਦੇ ਸਮੇਂ ਦਾ ਬੋਧ ਕਰਾਉਂਦੇ ਹਨ।
ਕਾਲ ਤਿੰਨ ਹਨ :-
ਕਾਲ
ਭੂਤ-ਕਾਲ
ਵਰਤਮਾਨ-ਕਾਲ
ਭਵਿਖਤ-ਕਾਲ
1. ਭੂਤ-ਕਾਲ
2. ਵਰਤਮਾਨ-ਕਾਲ
3. ਭਵਿਖਤ-ਕਾਲ

TAGGED:
Share This Article
Leave a Comment

Leave a Reply

Your email address will not be published. Required fields are marked *