Lesson- 12 Hachiko– The World’s Most Loyal Dog
ਹਾਚੀਕੋ- ਵਿਸ਼ਵ ਦਾ ਸਭ ਤੋਂ ਵਫ਼ਾਦਾਰ ਕੁੱਤਾ
Word Meanings
1. Akita – ਕੁੱਤੇ ਦੀ ਇੱਕ ਜਾਪਾਨੀ ਨਸਲ
2. Neighbourhood – ਗੁਆਂਢ
3. Agriculture (ਐਗਰੀਕਲਚਰ)- ਖੇਤੀ
4. Accompany (ਅਕੰਪਨੀ)— ਨਾਲ
5. Routine- (ਰੁਟੀਨ) – ਦੈਨਿਕ ਕੰਮ
6. Receive- ਪ੍ਰਾਪਤ ਕਰਨਾ
7. Haemorrhage- (ਹੈਮਰੇਜ) ਵਹਿਣਾ
8. Show up- ਆਉਣਾ
9. Beloved – ਪਿਆਰਾ
10. Employee– ਕਰਮਚਾਰੀ
11. Devoted- ਸਮਰਪਿਤ – ਸਰੀਰ ਅੰਦਰ ਖੂਨ
12. Museum (ਮਿਊਜ਼ੀਅਮ)- ਅਜਾਇਬ ਘਰ
Answer the following questions:
Q 1. Who was Hachiko? ਹਾਚੀਕੋ ਕੌਣ ਸੀ?
Ans. Hachiko was a very loyal and faithful dog.
ਹਾਚੀਕੋ ਇੱਕ ਬਹੁਤ ਹੀ ਵਫਾਦਾਰ ਅਤੇ ਵਿਸ਼ਵਾਸ-ਪਾਤਰ ਕੁੱਤਾ ਸੀ।
Q 2. What was his breed? ਉਸਦੀ ਨਸਲ ਕੀ ਸੀ?
Ans. He was of Akita breed. ਉਹ ‘ਅਕਿਤਾ’ ਨਸਲ ਦਾ ਸੀ।
Q 3. When was Hachiko born? ਹਾਚੀਕੋ ਦਾ ਜਨਮ ਕਦੋਂ ਹੋਇਆ?
Ans. He was born on November 10, 1923 in Japan.
ਉਸਦਾ ਜਨਮ 10 ਨਵੰਬਰ 1923 ਨੂੰ ਜਪਾਨ ਵਿੱਚ ਹੋਇਆ ਸੀ।
Q 4. Who adopted Hachiko ? ਹਾਚੀਕੋ ਨੂੰ ਕਿਸ ਨੇ ਅਪਣਾਇਆ?
Ans. Professor Hidesaburo Ueno adopted him.
ਪ੍ਰੋਫੈਸਰ ਹਾਡੀਸਾਬੂਰੋ ਯੇਨੋ ਨੇ ਉਸਨੂੰ ਅਪਣਾਇਆ।
Q 5. Where did Ueno teach? ਯੇਨੋ ਕਿੱਥੇ ਪੜ੍ਹਾਉਂਦੇ ਸਨ?
Ans. Professor Ueno taught in the Agriculture Department of Tokyo Imperial University.
ਪ੍ਰੋਫੈਸਰ ਯੇਨੋ ਟੋਕੀਓ ਇੰਪੀਰੀਅਲ ਯੂਨੀਵਰਸਿਟੀ ਦੇ ਖੇਤੀ ਵਿਭਾਗ ਵਿੱਚ ਪੜ੍ਹਾਉਂਦੇ ਸਨ।
Q6. What was the routine of Hachiko?
ਹਾਚੀਕੋ ਦੇ ਦੈਨਿਕ ਕੰਮ ਕੀ ਸਨ?
Ans. Every morning Hachiko went with his master to see him taking the train to work. He also went to receive his master at 3 pm daily.
ਹਾਚੀਕੋ ਹਰ ਸਵੇਰ ਆਪਣੇ ਮਾਲਕ ਨਾਲ ਉਸਨੂੰ ਕੰਮ ਤੇ ਜਾਣ ਲਈ ਰੇਲ ਗੱਡੀ ਲੈਣ ਤੱਕ ਛੱਡ ਕੇ ਆਉਂਦਾ । ਉਹ ਰੋਜ਼ਾਨਾ ਦੁਪਹਿਰ ਤਿੰਨ ਵਜੇ ਉਸਨੂੰ ਵਾਪਸ ਲੈਣ ਵੀ ਜਾਂਦਾ।
Q7. What happened to the Professor one day? ਪ੍ਰੋਫੈਸਰ ਨਾਲ ਇੱਕ ਦਿਨ ਕੀ ਵਾਪਰਿਆ?
Ans. The Professor died of brain hemorrhage one day.
ਪ੍ਰੋਫੈਸਰ ਦੀ ਦਿਮਾਗ ਦੇ ਦੌਰੇ ਨਾਲ ਮੌਤ ਹੋ ਗਈ।
Q 8. What did Hachiko do after Ueno died?
ਯੇਨੋ ਦੀ ਮੌਤ ਤੋਂ ਬਾਅਦ ਹਾਚੀਕੋ ਨੇ ਕੀ ਕੀਤਾ?
Ans. He kept on following his same routine by waiting for his master at the railway station.
ਉਸਨੇ ਰੇਲਵੇ ਸਟੇਸਨ ਤੇ ਆਪਣੇ ਮਾਲਕ ਦਾ ਇੰਤਜ਼ਾਰ ਕਰਨ ਦਾ ਆਪਣਾ ਰੌਜ਼ਾਨਾ ਦਾ ਕੰਮ ਜਾਰੀ ਰੱਖਿਆ।
Q9. Who adopted Hachiko after Ueno died?
ਯੇਨੋ ਦੀ ਮੌਤ ਤੋਂ ਬਾਅਦ ਹਾਚੀਕੋ ਨੂੰ ਕਿਨੇ ਅਪਣਾਇਆ?
Ans. Ueno’s gardener adopted Hachiko after Ueno died.
ਯੇਨੋ ਦੀ ਮੌਤ ਤੋਂ ਬਾਅਦ ਹਾਚੀਕੋ ਨੂੰ ਯੇਨੋ ਦੇ ਮਾਲੀ ਨੇ ਅਪਣਾਇਆ।
Q 10. Who went to see Hachiko after coming to know about his routine? ਹਾਚੀਕੋ ਦੇ ਦੈਨਿਕ ਕੰਮ ਬਾਰੇ ਜਾਣ ਕੇ ਉਸਨੂੰ ਕੌਣ ਮਿਲਣ ਗਿਆ?
Ans. One of Professor Ueno’s former students Hirokichi Saito went to see Hachiko.
ਪ੍ਰੋਫੈਸਰ ਯੇਨੋ ਦਾ ਇੱਕ ਪੁਰਾਣਾ ਵਿਦਿਆਰਥੀ ‘ਹਿਰੋਕਿਚੀ ਸਾਇਟੋ‘ ਹਾਚੀਕੋ ਨੂੰ ਮਿਲਣ ਗਿਆ।
Harbans Lal Garg, SS Master, GMS Gorkhnath (Mansa) 9872975941
Lesson- 13
A Gift for Sidhak
ਸਿਦਕ ਲਈ ਇੱਕ ਤੋਹਫਾ
Word Meanings
1. Fighter pilot – ਲੜਾਕੂ ਪਾਇਲਟ 2. Lieutenant – ਲੈਫਟੀਨੈਂਟ
3. Relish (ਰੈਲਿਸ਼)— ਸੁਆਦ 4. Museum (ਮਿਊਜ਼ੀਅਮ)- ਅਜਾਇਬ ਘਰ
5. Giggle- (ਗਿਗਲ) ਹੱਸਣਾ 6. Miniature (ਮਿਨੀਏਚਰ)- ਲਘੂ/ ਛੋਟਾ
7. Impressed ਪ੍ਰਭਾਵਿਤ ਹੋਈ 8. Token – ਨਿਸ਼ਾਨੀ
9. Remembrance (ਰਿਮੈਂਮਪ੍ਰੈੱਸ) – ਯਾਦ 10. Courtyard (ਕੋਰਟਯਾਰਡ)- ਵਿਹੜਾ
11. Overjoyed- ਬਹੁਤ ਖੁਸ਼ 12. Unbiased (ਅਨਬਾਇਸਡ)- ਨਿਰਪੱਖ
Answer the following questions:
Q 1. What is the name of the girl in the story? ਕਹਾਣੀ ਵਿੱਚ ਲੜਕੀ ਦਾ ਕੀ ਨਾਮ ਹੈ?
Ans. Sidhak. ਸਿਦਕ
Q 2. Which event is being celebrated in her school? ਉਸਦੇ ਸਕੂਲ ਵਿੱਚ ਕਿਹੜਾ ਦਿਵਸ ਮਨਾਇਆ ਜਾ ਰਿਹਾ ਹੈ?
Ans. Republic Day is being celebrated in her school.
ਉਸਦੇ ਸਕੂਲ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ।
Q3. Who became the first woman fighter pilot to join the Republic Day fly- past?
ਗਣਤੰਤਰ ਦਿਵਸ ਦੀ ਰਸਮੀਂ ਹਵਾਈ ਉਡਾਣ ਵਿੱਚ ਭਾਗ ਲੈਣ ਵਾਲੀ ਪਹਿਲੀ ਮਹਿਲਾ ਲੜਾਕੂ ਪਾਇਲਟ ਕੌਣ ਬਣੀ?
Ans. Bhawna Kanth became the first woman fighter pilot to join the Republic Day fly-past. ਗਣਤੰਤਰ ਦਿਵਸ ਦੀ ਰਸਮੀਂ ਹਵਾਈ ਉਡਾਣ ਵਿੱਚ ਭਾਗ ਲੈਣ ਵਾਲੀ ਪਹਿਲੀ ਮਹਿਲਾ ਲੜਾਕੂ ਪਾਇਲਟ ਭਾਵਨਾ ਕੰਠ ਬਣੀ ।
Q4. What does Uncle Baldev gift Sidhak at the end of the Air Force museum visit?
ਹਵਾਈ ਫੌਜ ਦੇ ਅਜਾਇਬ ਘਰ ਦੀ ਯਾਤਰਾ ਦੇ ਅਖੀਰ ਵਿੱਚ ਬਲਦੇਵ ਅੰਕਲ ਸਿਦਕ ਨੂੰ ਕਿਹੜਾ ਤੌਹਫਾ ਦਿੰਦੇ ਹਨ?
Ans. Uncle Baldev gifts Sidhak a fighter jet miniature.
ਅੰਕਲ ਬਲਦੇਵ ਸਿਦਕ ਨੂੰ ਇੱਕ ਛੋਟਾ ਲੜਾਕੂ ਜੈੱਟ ਜਹਾਜ ਤੋਰਫੇ ਵਜੋਂ ਦਿੰਦੇ ਹਨ।
Q5. What did Sidhak decide to become?
ਸਿਦਕ ਨੇ ਕੀ ਬਣਨ ਦਾ ਫੈਂਸਲਾ ਕੀਤਾ?
Ans. She decided to become a fighter pilot. ਉਸਨੇ ਇੱਕ ਲੜਾਕੂ ਪਾਇਲਟ ਬਨਣ ਦਾ ਫੈਂਸਲਾ ਕੀਤਾ।
Harbans Lal Garg, SS Master, GMS Gorkhnath (Mansa) 9872975941