Posted in9th Social Science
Pol ਪਾਠ 14 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ 9th-sst-notes
ਪਾਠ 14 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ ਵਸਤੂਨਿਸ਼ਠ ਪ੍ਰਸ਼ਨ: ਖਾਲੀ ਥਾਵਾਂ ਭਰੋ: 1.ਸੰਵਿਧਾਨ ਦੁਆਰਾ ਸਾਨੂੰ ਛੇ ਮੌਲਿਕ ਅਧਿਕਾਰ ਦਿੱਤੇ ਗਏ ਹਨ । 2.ਮੁਫ਼ਤ ਅਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ 21ਏ ਰਾਹੀਂ 86ਵੀਂ ਸੋਧ ਰਾਹੀਂ ਦਿੱਤਾ ਗਿਆ। ਬਹੁ-ਵਿਕਲਪੀ ਪ੍ਰਸ਼ਨ:…