Posted in10th Punjabi
ਮੈਰਿਜ-ਪੈਲਿਸਾਂ ਵਿੱਚ ਉੱਚੀ ਵੱਜਦੇ ਸਪੀਕਰਾਂ ਦੀ ਸ਼ਿਕਾਇਤ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਪੱਤਰ।
ਮੈਰਿਜ-ਪੈਲਿਸਾਂ ਵਿੱਚ ਉੱਚੀ ਵੱਜਦੇ ਸਪੀਕਰਾਂ ਦੀ ਸ਼ਿਕਾਇਤ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਪੱਤਰ। ਪਰੀਖਿਆ ਭਵਨ, ਪਿੰਡ/ਸ਼ਹਿਰ.............। ਮਿਤੀ : 28 ਜੁਲਾਈ, 2021. ਸੇਵਾ ਵਿਖੇ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ, ਸ੍ਰੀ ਮੁਕਤਸਰ ਸਾਹਿਬ। ਵਿਸ਼ਾ : ਉੱਚੀ ਅਵਾਜ਼ ਵਿੱਚ ਵੱਜਦੇ ਸਪੀਕਰਾਂ ਦੀ ਸ਼ਿਕਾਇਤ ਸੰਬੰਧੀ। ਸ੍ਰੀਮਾਨ ਜੀ,…