Lesson – 6 The Old Sage and the Brothers (ਬੁੱਢਾ ਸਾਧੂ ਅਤੇ ਭਰਾ)
My Vocabulary
- Summon -(ਸੰਮਨ)— ਸੱਦਣਾ
- Earn – ਕਮਾਉਣਾ
- Sage —(ਸੇਜ)- ਸਾਧੂ –
- Snatch away – ਖੋਹ ਲੈਣਾ
- Amongst – ਵਿਚਕਾਰ
- Keep the promise -ਵਾਅਦਾ ਨਿਭਾਉਣਾ
Q-1 How many sons did the old farmer have?
(ਬੁੱਢੇ ਕਿਸਾਨ ਦੇ ਕਿੰਨ੍ਹੇ ਪੁੱਤਰ ਸਨ ?)
Ans-. The old farmer had three sons. ( ਬੁੱਢੇ ਕਿਸਾਨ ਦੇ ਤਿੰਨ ਪੁੱਤਰ ਸਨ।)
Q-2. Why did the farmer summon his sons ?
(ਕਿਸਾਨ ਨੇ ਆਪਣੇ ਪੁੱਤਰਾਂ ਨੂੰ ਕਿਉਂ ਸੱਦਿਆ?)
Ans-. The farmer summoned his sons to divide his property amongst them.
( ਕਿਸਾਨ ਨੇ ਆਪਣੇ ਪੁੱਤਰਾਂ ਨੂੰ ਆਪਣੀ ਜਾਇਦਾਦ ਵੰਡਣ ਲਈ ਸੱਦਿਆ ਸੀ।)
Q-3. What had the farmer decided to do? (ਕਿਸਾਨ ਨੇ ਕੀ ਕਰਨ ਦਾ ਫੈਸਲਾ ਕੀਤਾ?)
Ans-. The farmer had decided to give his property to that, who earns something in six months.
( ਕਿਸਾਨ ਨੇ ਆਪਣੀ ਜਾਇਦਾਦ ਉਸਨੂੰ ਦੇਣ ਦਾ ਫੈਂਸਲਾ ਕੀਤਾ, ਜੋ ਛੇ ਮਹੀਨਿਆਂ ਵਿੱਚ ਕੁਝ ਕਮਾ ਕੇ ਲਿਆਵੇਗਾ।
Q-4. How did Harry help the sage? (ਹੈਰੀ ਨੇ ਸਾਧੂ ਦੀ ਮੱਦਦ ਕਿਵੇਂ ਕੀਤੀ?)
Ans-. Harry gave a chapatti to the hungry sage.
(ਹੈਰੀ ਨੇ ਭੁੱਖੇ ਸਾਧੂ ਨੂੰ ਇੱਕ ਰੋਟੀ ਦਿੱਤੀ।
Q-5. What did Harry ask for? (ਹੈਰੀ ਨੇ ਕੀ ਮੰਗਿਆ?)
Ans-. Harry asked for a big house and ten cows.
(ਹੈਰੀ ਨੇ ਇੱਕ ਵੱਡਾ ਘਰ ਅਤੇ ਦਸ ਗਾਵਾਂ ਮੰਗੀਆਂ।)
Q-6. Why could the sage not cross the river?
(ਸਾਧੂ ਨਦੀ ਪਾਰ ਕਿਉਂ ਨਹੀਂ ਕਰ ਸਕਇਆ?)
Ans-. The sage could not cross the cross the river because there was no boat.
( ਸਾਧੂ ਨਦੀ ਇਸ ਲਈ ਪਾਰ ਨਾ ਕਰ ਸਕਿਆ ਕਿਉਂਕਿ ਉੱਥੇ ਕੋਈ ਵੀ ਕਿਸ਼ਤੀ ਨਹੀਂ ਸੀ ।)
Q-7. How did Sandeep help the sage?
(ਸੰਦੀਪ ਨੇ ਸਾਧੂ ਦੀ ਮੱਦਦ ਕਿਵੇਂ ਕੀਤੀ?)
Ans-. Sandeep gave some water to the thirsty sage.
( ਸੰਦੀਪ ਨੇ ਪਿਆਸੇ ਸਾਧੂ ਨੂੰ ਕੁਝ ਪਾਣੀ ਦਿੱਤਾ।
Q-8. Did all the brothers keep their promise ?
(ਕੀ ਸਾਰੇ ਭਰਾਵਾਂ ਨੇ ਆਪਣਾ ਵਾਅਦਾ ਨਿਭਾਇਆ?)
Ans-. No, only sandeep kept his promise.
(ਨਹੀਂ, ਸਿਰਫ ਸੰਦੀਪ ਨੇ ਆਪਣਾ ਵਾਅਦਾ ਨਿਭਾਇਆ।
Q-9. Why did the sage snatch away the gifts from Harry and Raman ?
(ਸਾਧੂ ਨੇ ਹੈਰੀ ਅਤੇ ਰਮਨ ਤੋਂ ਤੋਹਫੇ ਕਿਉਂ ਖੋਹ ਲਏ?)
Ans-. The sage snatched away the gifts from Harry and Raman because they could not keep their promise.
( ਸਾਧੂ ਨੇ ਹੈਰੀ ਅਤੇ ਰਮਨ ਤੋਂ ਤੋਹਫੇ ਇਸ ਕਰਕੇ ਖੋਹ ਲਏ ਕਿਉਂਕਿ ਉਹ ਆਪਣਾ ਵਾਅਦਾ ਨਹੀਂ ਨਿਭਾ ਸਕੇ ਸਨ।)
Q-10. What do you learn from this story?
(ਤੁਸੀਂ ਇਸ ਕਹਾਣੀ ਤੋਂ ਕੀ ਸਿੱਖਦੇ ਹੋਂ?)
Ans-. We learn that we should keep our promise.
( ਅਸੀਂ ਸਿੱਖਦੇ ਹਾਂ ਕਿ ਸਾਨੂੰ ਆਪਣਾ ਵਾਅਦਾ ਨਿਭਾਉਣਾ ਚਾਹੀਂਦਾ ਹੈ।)