Lesson – 4 Saint Ravidas (ਸੰਤ ਰਵਿਦਾਸ)
My Vocabulary
- Born – ਜਨਮੇ, ਵਾਤਾਵਰਨ
- A.D. – Anna Dommini -(ਪ੍ਰਮਾਤਮਾਂ ਦੇ ਸਾਲ ਵਿੱਚ )
- Continue- ਜਾਰੀ ਰੱਖਣਾ
- Atmosphere- (ਐਟਮੋਸਫੇਅਰ)
- Spiritual knowledge – ਅਧਿਆਤਮਕ ਗਿਆਨ
- Ancient- ਪੁਰਾਤਨ ਦੇ ਸਾਲ ਵਿੱਚ
- Meditation- (ਮੈਡੀਟੇਸ਼ਨ)- ਧਿਆਨ ਲਗਾਉਣਾ
- Humanity —(ਹਿਊਮੈਨਿਟੀ)— ਮਨੁੱਖਤਾ 8
Q-1.When and where was Saint Ravidas Ji born?
ਸੰਤ ਰਵਿਦਾਸ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
Ans- In 1377 A.D. at Banaras (ਬਨਾਰਸ).
Q-2. What did Saint Ravidas’s parents want?
ਸੰਤ ਰਵਿਦਾਸ ਜੀ ਦੇ ਮਾਤਾ-ਪਿਤਾ ਕੀ ਚਾਹੁੰਦੇ ਸਨ?
Ans-They wanted him to be educated.
ਉਹ ਰਵਿਦਾਸ ਜੀ ਨੂੰ ਪੜ੍ਹਾਉਣਾ-ਲਿਖਾਉਣਾ ਚਾਹੁੰਦੇ ਸਨ ।
Q-3. Why could Ravidas not continue with his studies?
ਰਵਿਦਾਸ ਜੀ ਆਪਣੀ ਪੜ੍ਹਾਈ ਜਾਰੀ ਕਿਉਂ ਨਹੀਂ ਰੱਖ ਸਕੇ ?
Ans- Ravidas could not continue with his studies because he found an unfriendly atmosphere (ਵਾਤਾਵਰਨ) at school.
ਰਵਿਦਾਸ ਜੀ ਆਪਣੀ ਪੜ੍ਹਾਈ ਜਾਰੀ ਇਸ ਲਈ ਨਹੀਂ ਰੱਖ ਸਕੇ ਕਿਉਂਕਿ ਉਨ੍ਹਾਂ ਨੂੰ ਸਕੂਲ ਦਾ ਵਾਤਾਵਰਨ ਮਿੱਤਰਤਾਪੂਰਨ ਨਹੀਂ ਲੱਗਾ ।
Q-4. What did he understand at school?
ਉਨ੍ਹਾਂ ਨੂੰ ਸਕੂਲ ਵਿੱਚ ਕੀ ਸਮਝ ਆਇਆ ?
Ans-He understood the ills of the society.
ਉਨ੍ਹਾਂ ਨੂੰ ਸਮਾਜ ਦੀਆਂ ਬੁਰਾਈਆਂ ਬਾਰੇ ਪਤਾ ਲੱਗਾ।
Q-5. What was Ravidas ji in search of and why?
ਸੰਤ ਰਵਿਦਾਸ ਜੀ ਕਿਸਦੀ ਤਲਾਸ਼ ਵਿੱਚ ਸਨ ਅਤੇ ਕਿਉਂ?
Ans- He was in search of some spiritual (ਅਧਿਆਤਮਕ) teacher to know the right path.
ਉਹ ਇੱਕ ਅਧਿਆਤਮਕ ਗੁਰੂ ਦੀ ਤਲਾਸ਼ ਵਿੱਚ ਸਨ ਤਾਂ ਜੋ ਉਹ ਸਹੀ ਮਾਰਗ ਜਾਣ ਸਕਣ।
Q- 6. What did Swami Ramanand do for Ravidas?
ਸਵਾਮੀਂ ਰਾਮਾਨੰਦ ਜੀ ਨੇ ਰਵਿਦਾਸ ਜੀ ਲਈ ਕੀ ਕੀਤਾ ?
Ans-He taught ancient (ਪੁਰਾਤਨ) wisdom (ਗਿਆਨ) to him.
ਉਨ੍ਹਾਂ ਨੇ ਰਵਿਦਾਸ ਜੀ ਨੂੰ ਪੁਰਾਤਨ ਗਿਆਨ ਸਿਖਾਇਆ ।
Q- 7. When did Swami Ramanand ask Ravidas to go back home?
ਸਵਾਮੀਂ ਰਾਮਾਨੰਦ ਜੀ ਨੇ ਰਵਿਦਾਸ ਨੂੰ ਘਰ ਵਾਪਸ ਚਲੇ ਜਾਣ ਲਈ ਕਦੋਂ ਕਿਹਾ ?
Ans- The Guru asked him to go back to home when he was satisfied that Ravidas had gained the spiritual knowledge.
ਜਦੋਂ ਗੁਰੂ ਜੀ ਨੂਂ ਇਹ ਸੰਤੁਸ਼ਟੀ ਹੋ ਗਈ ਕਿ ਰਵਿਦਾਸ ਜੀ ਨੇ ਅਧਿਆਤਮਕ ਗਿਆਨ ਹਾਸਲ ਕਰ ਲਿਆ ਹੈ, ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਘਰ ਵਾਪਸ ਚਲੇ ਜਾਣ ਲਈ ਕਿਹਾ ।
Q-8. Which place did Saint Ravidas choose for his meditation?
ਸੰਤ ਰਵਿਦਾਸ ਜੀ ਨੇ ਧਿਆਨ ਲਗਾਉਣ ਲਈ ਕਿਹੜਾ ਸਥਾਨ ਚੁਣਿਆ?
Ans- He chose a peaceful (3) area of forest in Banaras.
ਉਨ੍ਹਾਂ ਨੇ ਬਨਾਰਸ ਦੇ ਜੰਗਲ ਵਿੱਚ ਇੱਕ ਸ਼ਾਂਤ ਥਾਂ ਨੂੰ ਚੁਣਿਆ ।
Q-9. How did saint Ravidas save the deer family from the hunter? ਸੰਤ ਰਵਿਦਾਸ ਨੇ ਸ਼ਿਕਾਰੀ ਪਾਸੋਂ ਹਿਰਨ ਪਰਿਵਾਰ ਦੀ ਰੱਖਿਆ ਕਿਵੇਂ ਕੀਤੀ ?
Ans- He saved the deer family with his sweet words.
ਉਨ੍ਹਾਂ ਨੇ ਆਪਣੇ ਮਧੁਰ ਸ਼ਬਦਾਂ ਨਾਲ ਹਿਰਨ ਪਰਿਵਾਰ ਨੂੰ ਬਚਾ ਲਿਆ ।
Q-10. Which change was seen in the hunter after his contact with Saint Ravidas?
ਸੰਤ ਰਵਿਦਾਸ ਜੀ ਦੇ ਸੰਪਰਕ ਵਿੱਚ ਆਉਣ ਤੇ ਸ਼ਿਕਾਰੀ ਵਿੱਚ ਕੀ ਪਰਿਵਰਤਨ ਦਿਖਾਈ ਦਿੱਤਾ?
Ans- He left all the evil deeds. ਉਸ ਨੇ ਆਪਣੇ ਸਾਰੇ ਬੁਰੇ ਕੰਮ ਛੱਡ ਦਿੱਤੇ ।
Q-11. What were the main points of Saint Ravidas’s teachings?
ਸੰਤ ਰਵਿਦਾਸ ਜੀ ਦੇ ਉਪਦੇਸ਼ਾਂ ਦੇ ਮੁੱਖ ਬਿੰਦੂ ਕੀ ਸਨ ?
Ans- a) All are equal (ਬਰਾਬਰ) in the eyes of God.
ਪ੍ਰਮਾਤਮਾਂ ਦੀ ਨਜ਼ਰ ਵਿੱਚ ਸਾਰੇ ਬਰਾਬਰ ਹਨ ।
b) The distinctions of caste, colour and creed are meaningless.
ਜਾਤ, ਰੰਗ ਅਤੇ ਧਰਮ ਦੇ ਭੇਦ ਅਰਥਹੀਨ ਹਨ ।
c) Untouchability (ਛੂਤ-ਛਾਤ) is a sin against humanity. ਛੂਤ-ਛਾਤ ਮਾਨਵਤਾ ਦੇ ਪ੍ਰਤੀ ਪਾਪ ਹੈ ।