Lesson – 1 Value of money (ਧਨ ਦੀ ਕੀਮਤ)
My Vocabulary
1.Narrator – ਕਥਾਵਾਚਕ 2. Obsessed with – ਜਨੂੰਨ
3. Features- ਵਿਸ਼ੇਸ਼ਤਾਵਾਂ 4. Advertise – ਵਿਗਿਆਪਨ
5. Offer – ਪੇਸ਼ਕਸ਼ 6. Chores – (ਚੌਜ਼)- ਦੈਨਿਕ ਕੰਮ
6. Tirelessly- ਬਿਨਾਂ ਥੱਕੇ 8. Employee-(ਐਮਪਲੋਇ)- ਕਰਮਚਾਰੀ 1
Q-1 What made the narrator unhappy? (ਕਥਾ ਵਾਚਕ ਨੂੰ ਕਿਸ ਗੱਲ ਨੇ ਉਦਾਸ ਕੀਤਾ?)
Ans-The limitations of her own computer made her unhappy.
(ਉਸਦੇ ਆਪਣੇ ਕੰਪਿਊਟਰ ਦੀਆਂ ਸੀਮਾਵਾਂ ਨੇ ਉਸਨੂੰ ਉਦਾਸ ਕੀਤਾ।)
Q-2 What was the narrator obsessed with?
(ਕਥਾਵਾਚਕ ਨੂੰ ਕਿਸ ਚੀਜ ਦਾ ਜਨੂੰਨ ਹੋ ਗਿਆ ਸੀ?)
Ans- She was obsessed with the latest Bell Computer.
(ਉਸਨੂੰ ਬੈੱਲ ਕੰਪਨੀ ਦੇ ਨਵੇਂ ਕੰਪਿਊਟਰ ਦਾ ਜਨੂੰਨ ਹੋ ਗਿਆ ਸੀ।)
Q-3 What were the two features of Bell Computer that were being advertised on T.V. ?(ਬੈੱਲ ਕੰਪਿਊਟਰ ਦੀਆਂ ਉਹ ਕਿਹੜੀਆਂ ਦੋ ਵਿਸ਼ੇਸ਼ਤਾਵਾਂ ਸਨ, ਜੋ ਟੀ.ਵੀ. ਤੇ ਵਿਗਿਆਪਨ ਵਿੱਚ ਦਿਖਾਈਆਂ ਜਾ ਰਹੀਆਂ ਸਨ?)
Ans- 1. The fastest processor 2. The high storage.
(1. ਤੇਜ਼ ਪ੍ਰੋਸੈਸਰ) (2. ਵੱਧ ਭੰਡਾਰਨ ਸਮੱਰਥਾ)
Q-4 What offer did the parents give to the narrator?
( ਕਥਾਵਾਚਕ ਦੇ ਮਾਪਿਆਂ ਨੇ ਉਸਨੂੰ ਕੀ ਪੇਸ਼ਕਸ਼ ਕੀਤੀ?)
Ans- The parents offered her to do house chores and earn money to buy the computer. (ਮਾਪਿਆਂ ਨੇ ਉਸਨੂੰ ਘਰੇਲੂ ਦੈਨਿਕ ਕੰਮ ਕਰ ਕੇ ਪੈਸੇ ਕਮਾ ਕੇ ਕੰਪਿਊਟਰ ਖਰੀਦਣ ਦੀ ਪੇਸ਼ਕਸ਼ ਕੀਤੀ।)
Q-5 Which two things did the narrator do to complete the chores ?
( ਕਥਾਵਾਚਕ ਨੇ ਦੈਨਿਕ ਕੰਮਾਂ ਨੂੰ ਪੂਰਾ ਕਰਨ ਲਈ ਕਿਹੜੇ ਦੋ ਕੰਮ ਕੀਤੇ?)
Ans- 1. She started waking up early in the morning.
2.She started working tirelessly everyday.
(1 ਉਸਨੇ ਸਵੇਰੇ ਜਲਦੀ ਉੱਠਣਾ ਸ਼ੁਰੂ ਕਰ ਦਿੱਤਾ।
(2. ਉਸਨੇ ਰੋਜ਼ਾਨਾ ਬਿਨਾਂ ਥੱਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
Q-6 What happed when the narrator went to the store to order the computer she wanted?
(ਜਦੋਂ ਕਥਾਵਾਚਕ ਆਪਣੀ ਪਸੰਦ ਦਾ ਕੰਪਿਊਟਰ ਆਰਡਰ ਕਰਨ ਸਟੋਰ ਵਿੱਚ ਗਈ ਤਾਂ ਕੀ ਵਾਪਰਿਆ?)
Ans- She came to know that another faster and advance computer would come out soon. (ਉਸਨੂੰ ਪਤਾ ਲੱਗਾ ਕਿ ਇੱਕ ਹੋਰ, ਪਹਿਲਾਂ ਵਾਲੇ ਤੋਂ ਵੀ ਤੇਜ਼ ਅਤੇ ਆਧੁਨਿਕ ਕੰਪਿਊਟਰ ਜਲਦ ਹੀ ਆਉਣ ਵਾਲਾ ਹੈ।)
Q-7 Why did she decide against buying the computer she was obsessed with?
(ਉਸਨੇ ਆਪਣੇ ਜਨੂੰਨ ਵਾਲੇ ਕੰਪਿਊਟਰ ਨੂੰ ਨਾ ਖਰੀਦਣ ਦਾ ਫੈਂਸਲਾ ਕਿਉਂ ਕੀਤਾ?)
Ans-Because she did not want to spend her hard earned money on something that would go down in value within no time.
(ਕਿਉਂਕਿ ਉਹ ਆਪਣੇ ਸਖਤ ਮਿਹਨਤ ਨਾਲ ਕਮਾਏ ਪੈਸੇ ਨੂੰ ਅਜਿਹੀ ਚੀਜ ਤੇ ਖਰਚ ਨਹੀਂ ਕਰਨਾ ਚਾਹੁੰਦੀ ਸੀ, ਜਿਸਦਾ ਮੁੱਲ ਕੁਝ ਸਮੇਂ ਬਾਅਦ ਹੀ ਘਟ ਜਾਵੇ।)
Q-8 Why did the Bell employee advise the narrator to wait for few more days?
(ਬੈੱਲ ਕਰਮਚਾਰੀ ਨੇ ਕਥਾਵਾਚਕ ਨੂੰ ਕੁਝ ਸਮਾਂ ਇੰਤਜ਼ਾਰ ਕਰਨ ਦੀ ਸਲਾਹ ਕਿਉਂ ਦਿੱਤੀ?)
Ans- Because another faster and advance computer would come out soon.
(ਕਿਉਂਕਿ ਇੱਕ ਹੋਰ, ਪਹਿਲਾਂ ਵਾਲੇ ਤੋਂ ਵੀ ਤੇਜ਼ ਅਤੇ ਆਧੁਨਿਕ ਕੰਪਿਊਟਰ ਜਲਦ ਹੀ ਆਉਣ ਵਾਲਾ ਸੀ।)
Do you think?
Q-1. Is it wise of the narrator to put her money in a saving account? Why/Why not?
{ਕੀ ਕਥਾਵਾਚਕ ਨੇ ਆਪਣੇ ਪੈਸੇ ਬੱਚਤ ਖਾਤੇ ਵਿੱਚ ਜਮਾਂ ਕਰਵਾ ਕੇ ਸਿਆਣਪ ਭਰਿਆ ਕੰਮ ਕੀਤਾ? ਕਿਉਂ/ ਕਿਉਂ ਨਹੀਂ?)
Ans- Yes, because she would not spend her hard earned money on a computer that would go down in value within no time.
(ਹਾਂ, ਕਿਉਂਕਿ ਉਹ ਆਪਣੇ ਸਖਤ ਮਿਹਨਤ ਨਾਲ ਕਮਾਏ ਪੈਸੇ ਨੂੰ ਇੱਕ ਕੰਪਿਊਟਰ ਤੇ ਖਰਚ ਨਹੀਂ ਕਰਨਾ ਚਾਹੁੰਦੀ ਸੀ ਜਿਸਦਾ ਮੁੱਲ ਕੁਝ ਸਮੇਂ ਬਾਅਦ ਹੀ ਘਟ ਜਾਵੇ।))
Q-2. It would have been wiser of the narrator to work for two more months and buy the new model of the computer. Why/Why not?
(ਕਥਾਵਾਚਕ ਲਈ ਦੋ ਹੋਰ ਮਹੀਨੇ ਕੰਮ ਕਰਕੇ ਕੰਪਿਊਟਰ ਦਾ ਨਵਾਂ ਮਾਡਲ ਖਰੀਦ ਲੈਣਾ ਸਿਆਣਪ ਭਰਿਆ ਕੰਮ ਹੁੰਦਾ? ਕਿਉਂ/ ਕਿਉਂ ਨਹੀਂ?)
Ans- No, because after two months there might be another advance computer in the market.
(ਨਹੀਂ, ਕਿਉਂਕਿ ਦੋ ਮਹੀਨੇ ਬਾਅਦ ਹੋਰ ਆਧੁਨਿਕ ਕੰਪਿਊਟਰ ਬਾਜ਼ਾਰ ਵਿੱਚ ਆ ਸਕਦਾ ਸੀ।)
Q-3. It is advisable for fourteen year old to overwork herself/himself as the narrator did? Why/Why not?
(ਕੀ 14 ਸਾਲ ਦੇ ਬੱਚੇ ਲਈ ਕਥਾਵਾਚਕ ਵਾਂਗ ਹੱਦ ਤੋਂ ਵੱਧ ਕੰਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ? ਕਿਉਂ/ ਕਿਉਂ ਨਹੀਂ?)
Ans- No, We must work to help our parents to know the value of money but it should not be overwork.
(ਨਹੀਂ, ਸਾਨੂੰ ਪੈਸੇ ਦੀ ਅਹਿਮੀਅਤ ਜਾਨਣ ਲਈ ਕੰਮ ਵਿੱਚ ਆਪਣੇ ਮਾਪਿਆਂ ਦੀ ਮੱਦਦ ਜਰੂਰ ਕਰਨੀ ਚਾਹੀਂਦੀ ਹੈ, ਪ੍ਰੰਤੂ ਇਹ ਹੱਦ ਤੋਂ ਵੱਧ ਕੰਮ ਨਹੀਂ ਹੋਣਾ ਚਾਹੀਦਾ।