Lesson-12 Rosy’s Meeting with Nessy
(ਰੌਜ਼ੀ ਦੀ ਨੈਸੀ ਨਾਲ ਮੁਲਾਕਾਤ)
My Vocabulary
- Deep — ਡੂੰਘਾ
- Felt —ਮਹਿਸੂਸ ਕੀਤਾ
- Bored — ਅਕਾਵਟ
- Ripples — ਲਹਿਰਾਂ
- Monster — ਰਾਖਸ਼
- Herbivore — ਸ਼ਾਕਾਹਾਰੀ
Answer the following questions:
Q1. Where did Rosy go?
ਰੌਜ਼ੀ ਕਿੱਥੇ ਗਈ ਸੀ?
Ans. Rosy went to her aunt Teena in Scotland. ਰੌਜ਼ੀ ਆਪਣੀ ਆਂਟੀ ਟੀਨਾ ਕੋਲ ਸਕਾਟਲੈਂਡ ਗਈ ਸੀ।
Q2. What is Loch Ness?
ਲੌਕ ਨੈੱਸ ਕੀ ਹੈ?
Ans. Loch Ness is a deep lake in Scotland. ਲੌਕ ਨੈਂਸ ਸਕਾਟਲੈਂਡ ਵਿੱਚ ਇੱਕ ਡੂੰਘੀ ਝੀਲ ਹੈ।
Q3. Where did Rosy go when she felt bored? ਰੌਜ਼ੀ ਨੇ ਜਦੋਂ ਅਕਾਵਟ ਮਹਿਸੂਸ ਕੀਤੀ ਤਾਂ ਉਹ ਕਿੱਥੇ ਗਈ?
Ans. Rosy went to the lake Loch Ness.
ਰੌਜ਼ੀ ਲੌਕ ਨੈੱਸ ਝੀਲ ਤੇ ਗਈ।
Q4. What did Rosy want to do at the lake? ਰੌਜ਼ੀ ਝੀਲ ਤੇ ਕੀ ਕਰਨਾ ਚਾਹੁੰਦੀ ਸੀ?
Ans. She wanted to throw stones into the water and watch the ripples. ਉਹ ਝੀਲ ਦੇ ਪਾਣੀ ਵਿੱਚ ਪੱਥਰ ਸੁੱਟ ਕੇ ਲਹਿਰਾਂ ਦੇਖਣਾ ਚਾਹੁੰਦੀ ਸੀ ।
Q 5. Who did Rosy find in the lake? ਰੌਜ਼ੀ ਨੂੰ ਝੀਲ ਤੇ ਕੌਣ ਮਿਲਿਆ?
Ans. She found Nessy, a dinosaur like animal in the lake. ਉਸਨੂੰ ਝੀਲ ਤੇ ਨੈਸੀ ਨਾਮਕ ਡਾਇਨਾਸੋਰ ਵਰਗਾ ਇੱਕ ਜਾਨਵਰ ਮਿਲਿਆ।
Harbans Lal Garg, GMS Gorkhnath (Mansa) 9872975941
https://t.me/smartnotessseng
V.nice effort.but it should be fully solved with exercise and lesson 13 is pending