Lesson- 3 The Lake of the Moon (ਚੰਦ ਦੀ ਝੀਲ)
My Vocabulary
1.Happened ਵਾਪਰਿਆ 2. Severe (ਸਵੇਅਰ)- ਗੰਭੀਰ
3.Drought – (ਡਰੌਟ)- ਸੋਕਾ 4. Messenger – (ਮੈਸੈਂਜਰ)— ਸੰਦੇਸ਼ਵਾਹਕ
5.To and fro – ਇੱਧਰ ਉੱਧਰ 6. Dipped – ਡੁਬਕੀ ਲਗਾਈ
7.Believe – (ਬਿਲੀਵ)- ਵਿਸ਼ਵਾਸ 8. Angrier (ਐਂਗਰੀਅਰ)- ਜ਼ਿਆਦਾ ਗੁੱਸੇ
Answer the following questions:
Q.1. What happened to the place where the herd of elephants lived?
ਜਿੱਥੇ ਹਾਥੀਆਂ ਦਾ ਝੁੰਡ ਰਹਿੰਦਾ ਸੀ, ਉਸ ਥਾਂ ਨਾਲ ਕੀ ਵਾਪਰਿਆ?
Ans- A severe drought hit the place. ਉਸ ਸਥਾਨ ਤੇ ਗੰਭੀਰ ਸੋਕਾ ਪੈ ਗਿਆ।
Q.2. Where was the water found? ਪਾਣੀ ਕਿੱਥੇ ਮਿਲਿਆ?
Ans. In another far away jungle. ਇੱਕ ਦੂਸਰੇ ਦੂਰ ਦੇ ਜੰਗਲ ਵਿੱਚ।
Q.3. Who became the messenger? ਸੰਦੇਸ਼ਵਾਹਕ ਕੌਣ ਬਣਿਆ?
Ans. A little rabbit. ਇੱਕ ਛੋਟਾ ਖਰਗੋਸ਼
Q.4. Why did the water move to and fro? ਪਾਣੀ ਇੱਧਰ-ਉੱਧਰ(ਹਲਚਲ) ਕਿਉਂ ਹੋ ਗਿਆ?
Ans. Because the elephant dipped his trunk into the water. ਕਿਉਂਕਿ ਹਾਥੀ ਨੇ ਆਪਣੀ ਸੁੰਡ ਪਾਣੀ ਵਿੱਚ ਡੁਬੋ ਲਈ ਸੀ।
Q.5. Why did the elephant king believe that the Moon had become angrier? ਰਾਜਾ ਹਾਥੀ ਨੇ ਇਸਤੇ ਕਿਉਂ ਵਿਸ਼ਵਾਸ ਕਰ ਲਿਆ ਕਿ ਚੰਦ ਹੋਰ ਗੁੱਸੇ ਹੋ ਗਿਆ ਸੀ?
Ans. Because the Moon in the water also moved to and fro with the water.
ਕਿਉਂਕਿ ਪਾਣੀ ਵਿੱਚ ਦਿਖ ਰਿਹਾ ਚੰਦ ਵੀ ਪਾਣੀ ਨਾਲ ਹਲਚਲ ਕਰਨ ਲੱਗ ਪਿਆ ਸੀ।
Harbans Lal Garg, GMS Gorkhnath (Mansa) 9872975941
https://t.me/smartnotessseng