Lesson- 11 There was a Naughty Boy (Poem- 4)
ਇੱਕ ਵਾਰ ਇੱਕ ਸ਼ਰਾਰਤੀ ਲੜਕਾ ਸੀ
Word Meanings
1. Scotland – ਸਕਾਟਲੈਂਡ
2. Ground – ਜ਼ਮੀਨ
3.Yard ਗਜ਼
4. Weighty ਭਾਰਾ
5. Fourscore – ਵੀਹ ਦਾ ਚਾਰ ਗੁਣਾ
6. Wondered – ਹੈਰਾਨ
Answer the following questions:
Q 1. Where did the naughty boy run away from?
ਸ਼ਰਾਰਤੀ ਲੜਕਾ ਕਿੱਥੋਂ ਦੌੜਿਆ?
Ans. He ran away from England. ਉਹ ਇੰਗਲੈਂਡ ਤੋਂ ਦੌੜਿਆ।
Q2. Where did the naughty boy go? ਸ਼ਰਾਰਤੀ ਲੜਕਾ ਕਿੱਥੇ ਗਿਆ?
Ans. He went to Scotland. ਉਹ ਸਕਾਟਲੈਂਡ ਗਿਆ।
Q 3. Why did he go there? ਉਹ ਉੱਥੇ ਕਿਉਂ ਗਿਆ?
Ans. He went there to see the different people and things.
ਉਹ ਉੱਥੇ ਵੱਖਰੇ ਲੋਕ ਅਤੇ ਵੱਖਰੀਆਂ ਚੀਜ਼ਾਂ ਦੇਖਣ ਗਿਆ।
Q4. What different things did the boy see in Scotland?
ਲੜਕੇ ਨੇ ਕਿਹੜੀਆਂ ਵੱਖਰੀਆਂ ਚੀਜਾਂ ਸਕਾਟਲੈਂਡ ਵਿੱਚ ਦੇਖੀਆਂ?
Ans. He saw same kind of people, ground, yard, wooden door etc. in Scotland as in England.
ਉਸਨੇ ਸਕਾਟਲੈਂਡ ਵਿੱਚ ਉਸੇ ਤਰ੍ਹਾਂ ਦੇ ਲੋਕ, ਗਜ਼, ਲੱਕੜ ਦੇ ਦਰਵਾਜ਼ੇ ਵਗੈਰਾ ਦੇਖੇ ਜਿਸ ਤਰ੍ਹਾਂ ਦੇ ਇੰਗਲੈਂਡ ਵਿੱਚ ਸਨ।
Q5. What did the boy wonder about? ਲੜਕਾ ਕਿਸ ਗੱਲ ਕਰਕੇ ਹੈਰਾਨ ਹੋਇਆ?
Ans. The boy wondered that the people and things in Scotland are same as in England.
ਲੜਕਾ ਇਹ ਦੇਖ ਕੇ ਹੈਰਾਨ ਹੋਇਆ ਕਿ ਸਕਾਟਲੈਂਡ ਵਿੱਚ ਲੋਕ ਅਤੇ ਚੀਜਾਂ ਉਹ ਜਿਹੀਆਂ ਹੀ ਹਨ, ਜਿਹੋ ਜਿਹੀਆਂ ਇੰਗਲੈਂਡ ਵਿੱਚ ਹਨ।
Q. 6. Who is the poet of the poem? ਕਵਿਤਾ ਦਾ ਕਵੀ ਕੌਣ ਹੈ?
Ans. John Keats. ਜੌਹਨ ਕੀਟਸ
Harbans Lal Garg, SS Master, GMS Gorkhnath (Mansa) 9872975941