Lesson-3, Birbal’s Khichdi ਬੀਰਬਲ ਦੀ ਖਿਚੜੀ
Word Meanings
1. Glowing – ਚਮਕਦਾਰ 2. Starving (ਸਟਾਰਵਿੰਗ)- ਭੁੱਖਾ
3. Frozen (ਫਰੋਜ਼ਨ)- ਜੰਮ ਗਏ 4. Extreme- (ਐਕਸਟ੍ਰੀਮ)- ਬਹੁਤ ਜ਼ਿਆਦਾ
5. Deserve (ਡੀਜ਼ਰਬ)— ਹੱਕਦਾਰ 6. Consider (ਕਨਸਿਡਰ)- ਵਿਚਾਰ ਕਰਨਾ/ ਮੰਨ ਲੈਣਾ
7. Warmth (ਵਾਮਥ)- ਨਿੱਘ 8. Brahmin- ਬ੍ਰਾਹਮਣ
A. Write answers to the following questions:
Q.1. What time of the year was it in the story? ਕਹਾਣੀ ਵਿੱਚ ਸਾਲ ਦਾ ਸਮਾਂ ਕਿਹੜਾ ਹੈ?
Ans. Winter. ਸਰਦੀ ।
Q.2. What had happened to the ponds and lakes?
ਤਲਾਬਾਂ ਅਤੇ ਝੀਲਾਂ ਨੂੰ ਕੀ ਹੋ ਗਿਆ ਸੀ?
Ans. The ponds and lakes were all frozen. ਸਾਰੇ ਤਲਾਬ ਅਤੇ ਝੀਲਾਂ ਜੰਮ ਗਏ ਸਨ।
Q.3. What did Akbar want to know? ਅਕਬਰ ਕੀ ਜਾਨਣਾ ਚਾਹੁੰਦਾ ਸੀ?
Ans. Akbar wanted to know if a man would do anything for money. ਅਕਬਰ ਜਾਨਣਾ ਚਾਹੁੰਦਾ ਸੀ ਕਿ ਕੀ ਇੱਕ ਵਿਅਕਤੀ ਧਨ ਲਈ ਕੁਝ ਵੀ ਕਰ ਸਕਦਾ ਹੈ।
Q.4. Why did the brahmin accept Akbar’s challenge?
ਬ੍ਰਾਹਮਣ ਨੇ ਅਕਬਰ ਦੀ ਚੁਣੌਤੀ ਕਿਉਂ ਸਵੀਕਾਰ ਕਰ ਲਈ?
Ans. Because he needed money to feed his poor and starving family.
ਕਿਉਂਕਿ ਉਸਨੂੰ ਆਪਣੇ ਗਰੀਬ ਅਤੇ ਭੁੱਖੇ ਪਰਿਵਾਰ ਨੂੰ ਖਿਲਾਉਣ ਲਈ ਧਨ ਦੀ ਲੋੜ ਸੀ।
Q.5. How much money did Akbar agree to give to the brahmin? ਅਕਬਰ ਬ੍ਰਾਹਮਣ ਨੂੰ ਕਿੰਨ੍ਹਾਂ ਧਨ ਦੇਣ ਲਈ ਸਹਿਮਤ ਹੋ ਗਿਆ?
Ans. Two thousand gold coins. ਦੋ ਹਜ਼ਾਰ ਸੋਨੇ ਦੇ ਸਿੱਕੇ।