ਬਿਮਾਰੀ ਦੀ ਛੁੱਟੀ ਲੈਣ ਲਈ ਸਕੂਲ ਮੁਖੀ ਨੂੰ ਬਿਨੈ-ਪੱਤਰ। Application for Sick Leave in Punjabi

ਬਿਮਾਰੀ ਦੀ ਛੁੱਟੀ ਲੈਣ ਲਈ ਸਕੂਲ ਮੁਖੀ ਨੂੰ ਬਿਨੈ-ਪੱਤਰ।

ਸੇਵਾ ਵਿਖੇ

ਮੁੱਖ ਅਧਿਆਪਕ ਜੀ,

……………………………ਸਕੂਲ,

…………………………… ਪਿੰਡ/ਸ਼ਹਿਰ।

ਵਿਸ਼ਾ:- ਬਿਮਾਰੀ ਦੀ ਛੁੱਟੀ ਲੈਣ ਸੰਬੰਧੀ।

ਸ਼੍ਰੀ ਮਾਨ ਜੀ,

ਸਨਿਮਰ ਬੇਨਤੀ ਹੈ ਕਿ ਕੱਲ੍ਹ ਸਕੂਲੋਂ ਘਰ ਜਾਂਦੇ ਸਮੇਂ ਰਸਤੇ ਵਿੱਚ ਮੀਂਹ ਵਿੱਚ ਭਿੱਜ ਜਾਣ ਕਰਕੇ ਮੈਨੂੰ ਬੁਖ਼ਾਰ ਹੋ ਗਿਆ ਸੀ, ਜੋ ਅਜੇ ਵੀ ਚੜ੍ਹਿਆ ਹੋਇਆ ਹੈ। ਡਾਕਟਰ ਨੇ ਮੈਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਜਿਸ ਕਰਕੇ ਮੈਂ ਅੱਜ ਸਕੂਲ ਹਾਜ਼ਰ ਨਹੀਂ ਹੋ ਸਕਦਾ। ਕਿਰਪਾ ਕਰਕੇ ਮੈਨੂੰ ਅੱਜ ਮਿਤੀ.. ਜਾਵੇ। ਦੀ ਛੁੱਟੀ ਦੇ ਕੇ ਧੰਨਵਾਦੀ ਬਣਾਇਆ

ਧੰਨਵਾਦ ਸਹਿਤ।

ਆਪ ਜੀ ਦਾ ਆਗਿਆਕਾਰੀ,

ਨਾਂ …………………………….

ਰੋਲ ਨੰ:.………………………..

ਜਮਾਤ. ……………………..

ਮਿਤੀ. …………………………………

.

Share This Article
Leave a Comment

Leave a Reply

Your email address will not be published. Required fields are marked *