Lesson 9 Charge for Love (ਪਿਆਰ ਲਈ ਕੀਮਤ)
1. Sign board – ਸੰਕੇਤ ਬੋਰਡ 2. Advertise – ਇਸ਼ਤਿਹਾਰ –
3. Intention – ਇਰਾਦਾ Word Meanings 4. Set about- ਕਿਸੇ ਕੰਮ ਲਈ ਨਿੱਕਲ ਪੈਣਾ
5. Sweat-(ਸਵੈਂਟ)— ਪਸੀਨਾ 6. Handful- ਮੁੱਠੀ ਭਰ
7. Delight- ਖੁਸ਼ੀ 8. Stirring – ਹਿੱਲ ਰਿਹਾ
9. Hobbling- ਲੰਗੜਾ ਕੇ ਚੱਲਣਾ 10. Veterinarian-(ਵੈਟੇਰਿਨੇਰੀਅਨ) ਜਾਨਵਰਾਂ ਦਾ ਡਾਕਟਰ
11. Hip socket- ਲੱਕ ਸਾਕੇਟ 12. Brace- ਜਕੜਣ ਲਈ ਸਾਂਚਾ
13. Twisted- ਮੁੜੀ ਹੋਈ 14. crippled- ਅਪਾਹਜ
15. Worth- ਕੀਮਤ 16. Cents- (ਸੈਂਟ) ਡਾਲਰ ਦਾ ਸੋਵਾਂ ਹਿੱਸਾ
Answer the following questions:-
1. Who approached the owner of the shop?
ਦੁਕਾਨ ਦੇ ਮਾਲਕ ਕੋਲ ਕੌਣ ਪਹੁੰਚਿਆ?
Ans. A little boy approached the owner of the shop.
ਦੁਕਾਨ ਦੇ ਮਾਲਕ ਕੋਲ ਇੱਕ ਛੋਟਾ ਬੱਚਾ ਪਹੁੰਚਿਆ।
2. What was the owner charging for healthy puppies?
ਮਾਲਕ ਸਿਹਤਮੰਦ ਕਤੂਰਿਆਂ ਲਈ ਕਿੰਨਾ ਮੁੱਲ ਲਗਾ ਰਿਹਾ ਸੀ?
Ans. He was charging from $ 30 to $ 50 for each healthy puppy.
ਉਹ ਹਰੇਕ ਸਿਹਤਮੰਦ ਕਤੂਰੇ ਲਈ $ 30 ਤੋਂ $ 50 ਤੱਕ ਮੁੱਲ ਲਗਾ ਰਿਹਾ ਸੀ।
3. How much money did the boy have? ਲੜਕੇ ਕੋਲ ਕਿੰਨੇ ਡਾਲਰ ਸਨ?
Ans. The boy had $2.37. ਲੜਕੇ ਕੋਲ 2.37 ਡਾਲਰ ਸਨ।
4. What problem did the lame puppy have? ਲੰਗੜੇ ਕਤੂਰੇ ਨੂੰ ਕੀ ਸਮੱਸਿਆ ਸੀ?
Ans. It didn’t have a hip socket. So, It was a lame.
ਉਸਦੀ ਕਮਰ (ਲੱਕ) ਦਾ ਇੱਕ ਸਾਕੇਟ ਨਹੀਂ ਸੀ। ਇਸ ਲਈ ਉਹ ਲੰਗੜਾ ਸੀ।
5. Which puppy was chosen by the little boy and why?
ਲੜਕੇ ਦੁਆਰਾ ਕਿਹੜਾ ਕਤੂਰਾ ਚੁਣਿਆ ਗਿਆ ਅਤੇ ਕਿਉਂ?
Ans. He chose the lame puppy. Because only he could empathize with its condition. ਲੜਕੇ ਦੁਆਰਾ ਲੰਗੜਾ ਕਤੂਰਾ ਚੁਣਿਆ ਗਿਆ ਕਿਉਂਕਿ ਸਿਰਫ ਉਹ ਹੀ ਉਸਦੀ ਹਾਲਤ ਨਾਲ ਹਮਦਰਦੀ ਪ੍ਰਗਟ ਕਰ ਸਕਦਾ ਸੀ।
6. Why did the shop owner agree to give the puppy for free?
ਦੁਕਾਨਦਾਰ ਕਤੂਰੇ ਨੂੰ ਮੁਫਤ ਵਿੱਚ ਦੇਣ ਲਈ ਸਹਿਮਤ ਕਿਉਂ ਹੋ ਗਿਆ?
Ans. Because he felt that he should not put a price on love.
ਕਿਉਂਕਿ ਉਸਨੇ ਮਹਿਸੂਸ ਕੀਤਾ ਕਿ ਉਸਨੂੰ ਪਿਆਰ ਲਈ ਕੋਈ ਮੁੱਲ ਨਹੀਂ ਲਗਾਉਣਾ ਚਾਹੀਂਦਾ।