Lesson – 3 The Aged Mother (ਬਜ਼ੁਰਗ ਮਾਤਾ)
My Vocabulary
- Announcement – ਘੋਸ਼ਣਾ
- Despotic – ਤਾਨਾਸ਼ਾਹ
- Sorrowful – ਦੁਖੀ
- Anxious -(ਐਂਸ਼ਸ)-(ਚਿੰਤਤ)
- Paths – ਰਸਤੇ
- Piles of twigs – ਟਹਿਣੀਆਂ
- Walled closed- ਕੰਧ ਕੋਠਰੀ
- Beneath- (ਬੀਨੀਥ)-(ਹੇਠਾ)
Q-1 What was the cruel announcement made by the despotic leader?
(ਤਾਨਾਸ਼ਾਹ ਆਗੂ ਦੁਆਰਾ ਕੀਤੀ ਗਈ ਬੇਰਹਿਮ ਘੋਸ਼ਣਾ ਕੀ ਸੀ?)
Ans-. The despotic leader made the announcement to put all aged people to death.
(ਤਾਨਾਸ਼ਾਹ ਨੇ ਘੋਸ਼ਣਾ ਕੀਤੀ ਕਿ ਸਾਰੇ ਬੁੱਢੇ ਲੋਕਾਂ ਨੂੰ ਮਾਰ ਦਿੱਤਾ ਜਾਵੇ।)
Q-2 Why was the farmer sorrowful? (ਕਿਸਾਨ ਦੁਖੀ ਕਿਉਂ ਸੀ?)
Ans- The farmer was sorrowful because of the order of the despotic leader for his aged mother.
(ਕਿਸਾਨ ਤਾਨਾਸ਼ਾਹ ਆਗੂ ਦੇ ਹੁਕਮ ਕਾਰਨ ਆਪਣੀ ਬਜ਼ੁਰਗ ਮਾਤਾ ਬਾਰੇ ਸੋਚ ਕੇ ਦੁਖੀ ਸੀ ।)
Q-3. What things did the farmer carry to the top of the mountain?
(ਕਿਸਾਨ ਪਹਾੜ ਦੀ ਚੋਟੀ ਤੇ ਕਿਹੜੀਆਂ ਚੀਜਾਂ ਲੈ ਕੇ ਗਿਆ?)
Ans- He carried some unwhitened rice and a pot of cool water to the top of the mountain.
(ਉਹ ਪਹਾੜ ਦੀ ਚੋਟੀ ਤੇ ਬਿਨਾਂ ਪਾਲਿਸ਼ ਕੀਤੇ ਕੁਝ ਚਾਵਲ ਅਤੇ ਠੰਢੇ ਪਾਣੀ ਦੀ ਇੱਕ ਮਟਕੀ ਲੈ ਕੇ ਗਿਆ।)
Q-4. What made the mother anxious as they climbed up the mountain?
( ਪਹਾੜੀ ਤੇ ਚੜ੍ਹਦੇ ਹੋਏ ਮਾਤਾ ਨੂੰ ਕਿਸ ਗੱਲ ਨੇ ਚਿੰਤਤ ਕਰ ਦਿੱਤਾ?)
Ans- she grew anxious because her son did not know many paths of mountain, so his return might be dangerous.
(ਮਾਤਾ ਚਿੰਤਤ ਸੀ ਕਿਉਂਕਿ ਉਸਦੇ ਪੁੱਤਰ ਨੂੰ ਪਹਾੜੀ ਦੇ ਜਿਆਦਾ ਰਸਤੇ ਨਹੀਂ ਪਤਾ ਸੀ, ਇਸ ਲਈ ਉਸਦੀ ਵਾਪਸੀ ਖਤਰਨਾਕ ਹੋ ਸਕਦੀ ਸੀ।)
Q-5. What did the mother drop along the way?
(ਮਾਤਾ ਰਸਤੇ ਵਿੱਚ ਕੀ ਸੁੱਟਦੀ ਗਈ?)
Ans- The mother dropped piles of twigs along the way.
(ਮਾਤਾ ਰਸਤੇ ਵਿੱਚ ਟਹਿਣੀਆਂ ਸੁੱਟਦੀ ਗਈ।
Q-6. What the farmer’s mother for the safe return of her son?
(ਆਪਣੇ ਪੁੱਤਰ ਦੀ ਸੁਰੱਖਿਅਤ ਵਾਪਸੀ ਲਈ ਮਾਤਾ ਦੀ ਕੀ ਸਲਾਹ ਸੀ?
Ans- She advised him to follow the path of dropped piles of twigs for his safe return.
(ਉਸਨੇ ਸੁਰੱਖਿਅਤ ਵਾਪਸੀ ਲਈ ਉਸਨੂੰ ਸੁੱਟੀਆਂ ਹੋਈਆਂ ਟਹਿਣੀਆਂ ਦੇ ਰਸਤੇ ਤੇ ਚੱਲਦੇ ਰਹਿਣ ਦੀ ਸਲਾਹ ਦਿੱਤੀ।)
Q-7. Where did the farmer hide his mother?
( ਕਿਸਾਨ ਨੇ ਆਪਣੀ ਮਾਤਾ ਨੂੰ ਕਿੱਥੇ ਛੁਪਾ ਦਿੱਤਾ?)
Ans- He hid his mother in a walled closet beneath their kitchen floor.
(ਉਸਨੇ ਆਪਣੀ ਮਾਤਾ ਨੂੰ ਉਨ੍ਹਾਂ ਦੀ ਰਸੋਈ ਦੇ ਹੇਠਾਂ ਇੱਕ ਕੋਠਰੀ ਵਿੱਚ ਛੁਪਾ ਦਿੱਤਾ।
Q-8. When did the Governor realize his mistake?
(ਗਵਰਨਰ/ਸ਼ਾਸਕ ਨੂੰ ਆਪਣੀ ਗਲਤੀ ਦਾ ਅਹਿਸਾਸ ਕਦੋਂ ਹੋਇਆ )
Ans- The Governor realized his mistake when he came to know the wisdom of aged people.
( ਗਵਰਨਰ ਨੂੰ ਅਪਣੀ ਗਲਤੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਸਨੂੰ ਬਜ਼ੁਰਗ ਲੋਕਾਂ ਦੀ ਸਿਆਣਪ ਬਾਰੇ ਪਤਾ ਲੱਗਾ।)