Lesson-2 (Poem-1) The Earth Needs You (ਧਰਤੀ ਨੂੰ ਤੁਹਾਡੀ ਲੋੜ ਹੈ)
My Vocabulary
1.Human – ਮਨੁੱਖ
2. Difference – ਤਬਦੀਲੀ
3. Happens- ਵਾਪਰਦਾ
4. Thrown – ਸੁੱਟਿਆ
5. Harm –ਨੁਕਸਾਨ
6. Cut down – ਘੱਟ ਕਰ ਦੇਣਾ
Q-1 Who is ‘you’ in the first line ? ( ਪਹਿਲੀ ਲਾਈਨ ਵਿੱਚ ‘ਤੁਸੀਂ’ ਕੌਣ ਹੈ?)
Ans- ‘You’, in the first line, are all human beings.
(ਪਹਿਲੀ ਲਾਈਨ ਵਿੱਚ ‘ਤੁਸੀਂ’ ਸਾਰੇ ਮਨੁੱਖ ਹਨ)
Q-2 What does the Earth want from human beings?
(ਧਰਤੀ ਮਨੁੱਖਾਂ ਤੋਂ ਕੀ ਚਾਹੁੰਦੀ ਹੈ?)
Ans- It wants from human beings to change their ways of living.
(ਇਹ ਚਾਹੁੰਦੀ ਹੈ ਕਿ ਮਨੁੱਖ ਰਹਿਣ ਦੇ ਆਪਣੇ ਤਰੀਕੇ ਬਦਲ ਲੈਣ।
Q-3 What difference can you and I make to save the Earth?
(ਧਰਤੀ ਨੂੰ ਬਚਾਉਣ ਲਈ ਤੁਸੀਂ ਤੇ ਮੈਂ ਕੀ ਤਬਦੀਲੀ ਲਿਆ ਸਕਦੇ ਹਾਂ?)
Ans- We can save the Earth by using less plastic material.
(ਅਸੀਂ ਪਲਾਸਟਿਕ ਦੀਆਂ ਚੀਜਾਂ ਦੀ ਘੱਟ ਵਰਤੋ ਕਰਕੇ ਧਰਤੀ ਨੂੰ ਬਚਾ ਸਕਦੇ ਹਾਂ।
Q-4 What are some single-use plastic things that we buy and use?
(ਇੱਕ-ਵਾਰ ਵਰਤੋ ਯੋਗ ਉਹ ਕਿਹੜੀਆਂ ਚੀਜਾਂ ਹਨ ਜੋ ਅਸੀਂ ਖਰੀਦਦੇ ਅਤੇ ਵਰਤਦੇ ਹਾਂ?)
Ans- We use plastic water bottles, cold drinks, disposable glasses, plates, plastic bags etc.
(ਅਸੀਂ ਪਲਾਸਟਿਕ ਦੀਆਂ ਪਾਣੀ ਦੀਆਂ ਬੋਤਲਾਂ, ਕੋਲਡ ਡਰਿੰਕ, ਗਲਾਸ, ਪਲੇਟਾਂ, ਲਿਫਾਫੇ ਅਦਿ ਵਰਤਦੇ ਹਾਂ।)
Q-5. ‘But it’s not very clever’. What according to the poet is not very clever?
(‘ਪਰ ਇਹ ਸਿਆਣਪ ਨਹੀਂ ਹੈ”। ਕਵੀ ਦੇ ਅਨੁਸਾਰ ਕੀ ਸਿਆਣਪ ਨਹੀਂ ਹੈ?)
Ans- To use single-use cheap plastic things is not very clever.
(ਇੱਕ-ਵਾਰ ਵਰਤੋ ਯੋਗ ਪਲਾਸਟਿਕ ਦੀਆਂ ਸਸਤੀਆਂ ਚੀਜਾਂ ਵਰਤਣਾ ਸਿਆਣਪ ਨਹੀਂ ਹੈ ।)
Q-6 What happens to the single-use plastic after it is thrown? Where does it end up?
(ਇੱਕ-ਵਾਰ ਵਰਤੋਯੋਗ ਪਲਾਸਟਿਕ ਨੂੰ ਸੁੱਟਣ ਤੋਂ ਬਾਅਦ ਕੀ ਹੁੰਦਾ ਹੈ?
Ans- Wind and water carry these plastic things to oceans, rives and seas.
(ਪਾਣੀ ਅਤੇ ਹਵਾ ਇਹਨਾਂ ਪਲਾਸਟਿਕ ਦੀਆਂ ਚੀਜਾਂ ਨੂੰ ਸਾਗਰਾਂ, ਨਦੀਆਂ ਅਤੇ ਸਮੁੰਦਰਾਂ ਵਿੱਚ ਲੈ ਜਾਂਦੇ ਹਨ।)
Q-7. What harm does it do to the oceans, rivers and trees?
(ਇਹ ਸਾਗਰਾਂ, ਨਦੀਆਂ ਅਤੇ ਦਰਖਤਾਂ ਕੀ ਨੁਕਸਾਨ ਪਹੁੰਚਾਉਂਦਾ ਹੈ?)
Ans- 1. It pollutes the water of oceans and rivers.
2.It tangles in trees.
(1. ਇਹ ਸਾਗਰਾਂ ਅਤੇ ਨਦੀਆਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦਾ ਹੈ।
(2. ਇਹ ਦਰਖਤਾਂ ਵਿੱਚ ਉਲਝ ਜਾਂਦਾ ਹੈ)
Q-8. Does it stay where you throw it? Why?
( ਜਿੱਥੇ ਤੁਸੀਂ ਇਸਨੂੰ ਸੁੱਟਦੇ ਹੋਂ, ਕੀ ਇਹ ਉੱਥੇ ਹੀ ਰਹਿੰਦਾ ਹੈ? ਕਿਉਂ?)
Ans- No, Wind and water carry these plastic things to oceans, rives and seas.
(ਨਹੀਂ, ਪਾਣੀ ਅਤੇ ਹਵਾ ਇਹਨਾਂ ਪਲਾਸਟਿਕ ਦੀਆਂ ਚੀਜਾਂ ਨੂੰ ਸਾਗਰਾਂ, ਨਦੀਆਂ ਅਤੇ ਸਮੁੰਦਰਾਂ ਵਿੱਚ ਲੈ ਜਾਂਦੇ ਹਨ।)
Q-9. What does the poet want you to cut down?
(ਕਵੀ ਤੁਹਾਨੂੰ ਕੀ ਘੱਟ ਕਰਨ ਲਈ ਕਹਿੰਦਾ ਹੈ?)
Ans- He wants us to cut down the use of single-use plastic.
(ਉਹ ਚਾਹੁੰਦਾ ਹੈ ਕਿ ਅਸੀਂ ਇੱਕ-ਵਾਰ ਵਰਤੋਯੋਗ ਪਲਾਸਟਿਕ ਦੀ ਵਰਤੋ ਘੱਟ ਕਰ ਦੇਈਏ।