Lesson 10 Safety while Driving ਵਾਹਨ ਚਲਾਉਣ ਸਮੇਂ ਸੁਰੱਖਿਆ
Word Meanings
1. Mischief – (ਮਿਸਚਫ਼)- ਸ਼ਰਾਰਤ – 2. Itinerary (ਆਈਟਿਨਰੇਰੀ)- ਯਾਤਰਾ ਪ੍ਰੋਗਰਾਮ
3. Sneak- ਖਿਸਕ ਜਾਣਾ (ਚੁੱਪ-ਚਾਪ ਬਾਹਰ ਨਿੱਕਲਣਾ) 4. Reverse- ਪਿੱਛੇ ਵੱਲ ਲਿਜਾਣਾ (ਕਿਸੇ ਸਾਧਨ ਨੂੰ)
5. Mechanism- (ਮੈਕੇਨਿਜ਼ਮ)- ਵਿਧੀ 6. Confidence – ਹੌਂਸਲਾ
7. Impound (ਇਮਪਾਊਂਡ)— ਜ਼ਬਤ ਕਰ ਲੈਣਾ 8. Counsel (ਕਾਊਂਸਲ)- ਸਮਝਾਉਣਾ/ ਸਲਾਹ ਦੇਣੀ
9. Blunder- ਗਲਤੀ 10. Reflexes-(ਰੀਫ਼ਲੈਕਸਜ਼)- ਪ੍ਰਤੀਕਿਰਿਆਵਾਂ
Answer the following questions: –
1. What does Seema love? ਸੀਮਾਂ ਕਿਸ ਚੀਜ਼ ਨੂੰ ਪਿਆਰ ਕਰਦੀ ਹੈ?
Ans. Seema loves automobiles and keeps dreaming about driving cars on road. ਉਹ ਵਾਹਨਾਂ ਨੂੰ ਪਿਆਰ ਕਰਦੀ ਹੈ ਅਤੇ ਸੜਕ ਤੇ ਕਾਰ ਚਲਾਉਣ ਦੇ ਸੁਪਨੇ ਲੈਂਦੀ ਰਹਿੰਦੀ ਹੈ।
2. What does she read on the internet? ਉਹ ਇੰਟਨੈੱਟ ਤੇ ਕੀ ਪੜ੍ਹਦੀ ਹੈ?
Ans. She reads about cars on the internet. ਉਹ ਇੰਟਰਨੈੱਟ ਤੇ ਕਾਰਾਂ ਬਾਰੇ ਪੜ੍ਹਦੀ ਹੈ।
3. Why did she call her friend Bhavya?
ਉਹ ਆਪਣੀ ਸਹੇਲੀ ਭਾਵਿਆ ਨੂੰ ਕਿਉਂ ਬੁਲਾਉਂਦੀ ਹੈ?
Ans. She called her friend Bhavya for driving the car on the road.
ਉਹ ਆਪਣੀ ਸਹੇਲੀ ਭਾਵਿਆ ਨੂੰ ਕਾਰ ਸੜਕ ਤੇ ਚਲਾਉਣ ਲਈ ਬੁਲਾਉਂਦੀ ਹੈ।
4. What did Seema and Bhavya decide? ਸੀਮਾ ਅਤੇ ਭਾਵਿਆ ਕੀ ਫੈਂਸਲਾ ਕਰਦੀਆਂ ਹਨ?
Ans. They decided to drive the car to Sector 17. ਉਹ ਕਾਰ ਚਲਾ ਕੇ ਸੈਕਟਰ 17 ਜਾਣ ਦਾ ਫੈਂਸਲਾ ਕਰਦੀਆਂ ਹਨ।
5. What was their itinerary? ਉਨ੍ਹਾਂ ਦਾ ਯਾਤਰਾ ਦਾ ਕੀ ਪ੍ਰੋਗਰਾਮ ਸੀ?
Ans. They planned to drive the car to Sector 17,
ਉਨ੍ਹਾਂ ਨੇ ਕਾਰ ਚਲਾ ਕੇ ਸੈਕਟਰ 17 ਜਾਣ ਦੀ ਯੋਜਨਾ ਬਣਾਈ।
6. Who did they meet at the end of the road?
ਉਹ ਸੜਕ ਦੇ ਅਖੀਰ ਵਿੱਚ ਕਿਸਨੂੰ ਮਿਲੀਆਂ?
Ans. They met two traffic policemen at the end of the road.
ਉਹ ਸੜਕ ਦੇ ਅਖੀਰ ਵਿੱਚ ਦੋ ਪੁਸੀਲਵਾਲਿਆਂ ਨੂੰ ਮਿਲੀਆਂ।
7. What did the police do? ਪੁਲੀਸ ਨੇ ਕੀ ਕੀਤਾ?
Ans. The police impounded the car and took both of them to the police station. ਪੁਲੀਸ ਨੇ ਉਨ੍ਹਾਂ ਦੀ ਕਾਰ ਜ਼ਬਤ ਕਰ ਲਈ ਅਤੇ ਉਨ੍ਹਾਂ ਨੂੰ ਪੁਲੀਸ ਸਟੇਸ਼ਨ ਲੈ ਗਈ।
8. How did the police counsel Seema and Bhavya?
ਪੁਲੀਸ ਨੇ ਸੀਮਾ ਅਤੇ ਭਾਵਿਆ ਨੂੰ ਕਿਵੇਂ ਸਮਝਾਇਆ?
Ans. Police told that they could have met with an accident and might hurt themselves or someone else on the road. ਪੁਲੀਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਐਕਸੀਡੈਂਟ ਹੋ ਸਕਦਾ ਸੀ ਅਤੇ ਉਹ ਸੜਕ ਤੇ ਖੁਦ ਨੂੰ ਜਾਂ ਕਿਸੇ ਹੋਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਸਨ।
9. What did Seema and Bhavya decide after the counselling? ਸੀਮਾ ਅਤੇ ਭਾਵਿਆ ਨੇ ਕਾਊਂਸਲਿੰਗ (ਸਲਾਹ) ਉਪਰੰਤ ਕੀ ਫੈਂਸਲਾ ਕੀਤਾ ?
Ans. They decided that they will learn how to drive a car, from a driving school, when they turn eighteen.
ਉਨ੍ਹਾਂ ਨੇ ਫੈਂਸਲਾ ਕੀਤਾ ਕਿ ਜਦੋਂ ਉਹ 18 ਸਾਲ ਦੀਆ ਹੋ ਜਾਣਗੀਆਂ ਤਾਂ ਇੱਕ ਡਰਾਇਵਿੰਗ ਸਕੂਲ ਤੋਂ ਕਾਰ ਚਲਾਉਣਾ ਸਿੱਖਣਗੀਆਂ।