PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
7th Punjabi

ਪਾਠ-5 ਮਾਂ ਦਾ ਪਿਆਰ (ਕਵੀ: ਅੰਮ੍ਰਿਤਾ ਪ੍ਰੀਤਮ) 7th Punjabi lesson 5

dkdrmn
431 Views
3 Min Read
1
Share
3 Min Read
SHARE
Listen to this article

ਪਾਠ-5 ਮਾਂ ਦਾ ਪਿਆਰ (ਕਵੀ: ਅੰਮ੍ਰਿਤਾ ਪ੍ਰੀਤਮ)

ਪਾਠ ਅਭਿਆਸ ਹੱਲ ਸਹਿਤ
1.
ਦੱਸੋ
(ੳ) ਮਾਂ ਆਪਣੀ ਔਲਾਦ ਲਈ ਕੀ-ਕੀ ਕਰਦੀ ਹੈ ?
ਉੱਤਰ : ਮਾਂ ਆਪਣੀ ਔਲਾਦ ਲਈ ਲੱਖਾਂ ਸੁੱਖਾਂ ਸੁੱਖ ਦੀ ਹੈ ਅਤੇ ਮੰਨ-ਮਨੌਤਾਂ ਕਰਦੀ ਹੈ ।

(ਅ) ਮਾਂ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਿਵੇਂ ਕਰਦੀ ਹੈ ?
ਉੱਤਰ : ਮਾਂ ਆਪਣੇ ਬੱਚੇ ਦਾ ਪਾਲਣ- ਵ-ਪੋਸ਼ਣ ਬਹੁਤ ਵਧੀਆ ਢੰਗ ਨਾਲ਼ ਕਰਦੀ ਹੈ । ਉਹ ਆਪਣੇ ਪਿਆਰੇ ਬੱਚੇ ਨੂੰ ਰੀਝਾਂ ਤੇ ਸੱਧਰਾਂ ਨਾਲ਼ ਪਾਲਦੀ ਹੈ।

(ੲ) ਬੱਚੇ ’ਤੇ ਜੇ ਕੋਈ ਦੁੱਖ ਆ ਜਾਵੇ ਤਾਂ ਮਾਂ ਕੀ ਕਰਦੀ ਹੈ ?
ਉੱਤਰ : ਜੇਕਰ ਬੱਚੇ ਤੇ ਕੋਈ ਦੁੱਖ ਆ ਜਾਵੇ ਤਾਂ ਮਾਂ ਬਹੁਤ ਘਬਰਾ ਜਾਂਦੀ ਹੈ ਅਤੇ ਉਹ ਦੂਜੇ ਲੋਕਾਂ ਨੂੰ ਮਦਦ ਲਈ ਪੁਕਾਰ ਦੀ ਹੈ।

(ਸ) ਮਾਂ ਨੂੰ ‘ਆਂਦਰਾਂ ਦਾ ਸਾਕ’ ਕਿਉਂ ਕਿਹਾ ਜਾਂਦਾ ਹੈ ?
ਉੱਤਰ : ਮਾਂ ਬੱਚੇ ਲਈ ਹਰ ਮੁਸ਼ਕਲ ਸਮੇਂ ਦਾ ਦਾਦ-ਫ਼ਰਿਆਦ ਕਰਦੀ ਹੈ, ਹਰ ਦੁੱਖ ਨੂੰ ਆਪਣੇ ਸਿਰ ਤੇ ਸਹਿਣ ਕਰਦੀ ਹੈ, ਬਿਮਾਰੀ ਸਮੇਂ ਬੱਚੇ ਦੇ ਇਲਾਜ ਵਿੱਚ ਕੋਈ ਕਸਰ ਨਹੀਂ ਛੱਡਦੀ | ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਬੱਚੇ ਦੇ ਲੇਖੇ ਲਾ ਦਿੰਦੀ ਹੈ । ਮਾਂ ਬੱਚੇ ਨੂੰ ਜਨਮ ਦੇ ਕੇ ਉਸ ਦੇ ਪਾਲਣ-ਪੋਸ਼ਣ ਵਿੱਚ ਜ਼ਰਾ ਵੀ ਕਮੀ ਨਹੀਂ ਰਹਿਣ ਦਿੰਦੀ । ਇਸ ਕਰਕੇ ਮਾਂ ਨੂੰ ‘ਆਂਦਰਾਂ ਦਾ ਸਾਕ’ ਕਿਹਾ ਜਾਂਦਾ ਹੈ।

2. ਸਤਰਾਂ ਪੂਰੀਆਂ ਕਰੋ :
ਸੱਚ ਪੁੱਛੋ ਤਾਂ ਏਸ ਔਲਾਦ ਪਿੱਛੇ, ਲੱਖਾਂ ਮਨ ਵਿਚ ਮੰਨਤਾਂ ਧਾਰਦੀ ਮਾਂ।
ਰੀਝਾਂ ਸਧਰਾਂ ਨਾਲ ਉਹ ਪਾਦੀ ਏ, ਸਿਰ ਤੇ ਔਕੜਾਂ ਲੱਖ ਸਹਾਰਦੀ ਮਾਂ।
ਰਿੜ੍ਹਦਾ ਵੇਖ ਕੇ, ਖਿੜਦਾ ਏ ਚਿੱਤ ਉਸ ਦਾ, ਫੜ-ਫੜ ਬਾਂਹਵਾਂ ਨੂੰ, ਫੇਰ ਖਲਾਰਦੀ ਮਾਂ ।
ਸੁਣੇ ‘ਵਾਜ ਤੇ, ਸਾਹ ਵਿੱਚ ਸਾਹ ਆਵੇ, ਮਿਰਚਾਂ ਲੈ ਕੇ ਸਿਰ ਤੋਂ ਵਾਰਦੀ ਮਾਂ ।

3. ਔਖੇ ਸ਼ਬਦਾਂ ਦੇ ਅਰਥ :
ਔਲਾਦ                                    ਉਲਾਦ, ਸੰਤਾਨ
ਸੱਧਰਾਂ                                     ਇਛਾਵਾਂ, ਰੀਝਾਂ
ਔਕੜਾਂ                                    ਮੁਸੀਬਤਾਂ, ਮੁਸ਼ਕਲਾਂ
ਸਦਕੜੇ                                  ਵਾਰੇ ਜਾਣਾ, ਕੁਰਬਾਨ ਹੋਣਾ
ਦੁਲਾਰਦੀ                                ਪਿਆਰ ਕਰਦੀ
ਬਹੁੜੀ                                    ਮਦਦ ਲਈ ਕੀਤੀ ਪੁਕਾਰ
ਸਰਫ਼ਾ ਕਰਨਾ                          ਕੰਜੂਸੀ ਕਰਨੀ

4. ਵਾਕਾਂ ਵਿਚ ਵਰਤੋ :
ਚੁੰਮਣਾ-ਚੱਟਣਾ :- ਮਾਂ ਆਪਣੇ ਬੱਚੇ ਨੂੰ ਚੁੰਮ-ਚੱਟ ਕੇ ਆਪਣੇ ਮਨ ਨੂੰ ਸ਼ਾਂਤ ਕਰਦੀ ਹੈ।
ਕਲੇਜੇ ਨੂੰ ਠਾਰਨਾ :- ਮਾਂ ਆਪਣੇ ਬੱਚੇ ਨੂੰ ਰਿੜ੍ਹਦੇ ਵੇਖ ਕੇ ਆਪਣੇ ਕਲੇਜੇ ਨੂੰ ਠਾਰਦੀ ਹੈ।
ਲੋਰੀਆਂ :- ਮਾਂ ਆਪਣੇ ਬੱਚੇ ਨੂੰ ਸੁਲਾਉਣ ਲਈ ਲੋਰੀਆਂ ਦਿੰਦੀ ਹੈ ।
ਚਾਅ-ਮਲ੍ਹਾਰ :- ਮਾਂ ਆਪਣੇ ਬੱਚੇ ਨੂੰ ਚਾਅ-ਮਲਾਰਾਂ ਨਾਲ਼ ਪਾਲਦੀ ਹੈ ।
ਡੋਬੂ ਪੈਣਾ :- ਬੱਚੇ ਦੇ ਘਰ ਨਾ ਆਉਣ ਤੇ ਮਾਂ ਦੇ ਦਿਲ ਨੂੰ ਡੋਬੂ ਪੈਂਦੇ ਹਨ।
ਆਂਦਰਾਂ ਦਾ ਸਾਕ :- ਮਾਂ ਦਾ ਬੱਚੇ ਨਾਲ ਆਂਦਰਾਂ ਦਾ ਸਾਕ ਹੁੰਦਾ ਹੈ । ਹੈ ।
ਪਿਆਰ ਦੀ ਪੁਤਲੀ :- ਹਰ ਮਾਂ ਆਪਣੇ ਬੱਚੇ ਲਈ ਪਿਆਰ ਦੀ ਪੁਤਲੀ ਹੁੰਦੀ ਹੈ।
ਉੱਭੇ ਸਾਹ ਲੈਣਾ :- ਆਪਣੇ ਬੱਚੇ ਤੇ ਮੁਸੀਬਤ ਆਉਣ ਤੇ ਮਾਂ ਉੱਤੇ ਸਾਹ ਲੈਣ ਲੱਗਦੀ :

Download article as PDF
Share This Article
Facebook Twitter Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Categories

6th Agriculture (10) 6th English (12) 6th Physical Education (7) 6th Punjabi (57) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Social Science (28) Blog (1) Exam Material (2) Lekh (39) letters (16) Syllabus (1)

Tags

Agriculture Notes (54) English Notes (37) GSMKT (110) letters (1) Physical Education Notes (35) Punjabi Lekh (22) Punjabi Notes (263) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

7th Social Science lesson 20

July 20, 2022

Geo ਪਾਠ – 3 (a) ਭਾਰਤ : ਜਲਪ੍ਰਵਾਹ 9th-sst-notes

June 30, 2024

ਪਾਠ: 5 ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ 10th-sst-notes

June 30, 2024

ਲੇਖ – ਮੇਰੇ ਪਿਤਾ ਜੀ

April 21, 2024
© 2025 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account