Lesson- 8 An Earthquake (Poem- 3) ਇੱਕ ਭੂਚਾਲ
Word Meanings
1. Trembling (ਟੈਂਬਲਿੰਗ) – ਕੰਬ ਰਿਹਾ
2. Confirmed (ਕਨਫ਼ਮਡ)— ਪੱਕਾ/ ਪੁਸ਼ਟੀ ਹੋਣੀ
3. Crashing down- ਡਿੱਗਣਾ
4. Stood tall- ਉੱਚਾ ਖੜ੍ਹਾ ਸੀ
5. Fragmented (ਫ੍ਰੈਗਮੈਂਟਡ)- ਖੰਡਿਤ
6. Crawls (ਕ੍ਰੋਲਸ)— ਰੇਂਗਦਾ ਹੈ
7. Rubble (ਰਬਲ)- ਮਲਬਾ
8. Debris (ਡੈ)— ਕਚਰਾ
9. Cosy (ਕੌਜ਼ੀ)- ਆਰਾਮਦਾਇਕ
10. Tombs (ਟੂੰਬਸ)- ਕਬਰਾਂ
Answer the following questions:
Q 1. What is the poem about? ਕਵਿਤਾ ਕਿਸ ਬਾਰੇ ਹੈ?
Ans. The poem is about an earthquake. ਕਵਿਤਾ ਇੱਕ ਭੂਚਾਲ ਬਾਰੇ ਹੈ।
Q 2. What happened as the poetess lay awake?
ਜਦੋਂ ਕਵਿੱਤਰੀ ਜਾਗਦੀ ਹੋਈ ਲੇਟੀ ਪਈ ਸੀ, ਉਦੋਂ ਕੀ ਹੋਇਆ?
Ans. Her bed was shaking due to earthquake when she woke up.
ਜਦੋਂ ਉਹ ਜਾਗੀ, ਉਸਦਾ ਬੈਂਡ ਭੂਚਾਲ ਕਾਰਨ ਹਿੱਲ ਰਿਹਾ ਸੀ।
Q3. How did the poetess come to know about the earthquake?
ਕਵਿੱਤਰੀ ਨੂੰ ਭੂਚਾਲ ਬਾਰੇ ਕਿਵੇਂ ਪਤਾ ਲੱਗਾ?
Ans. The trembling fan over her made her know about the earthquake.
ਉਸਦੇ ਉੱਪਰ ਹਿੱਲ ਰਹੇ ਪੱਖੇ ਨੇ ਉਸਨੂੰ ਭੂਚਾਲ ਬਾਰੇ ਜਾਣੂ ਕਰਵਾਇਆ।
Q4. What confirmed the poetess’s fear about the quake?
ਭੂਚਾਲ ਬਾਰੇ ਕਵਿੱਤਰੀ ਦੇ ਡਰ ਨੂੰ ਕਿਸਨੇ ਪੱਕਾ ਕਰ ਦਿੱਤਾ?
Ans. The trembling fan over her confirmed her fear about the earthquake.
ਉਸਦੇ ਉੱਪਰ ਹਿੱਲ ਰਹੇ ਪੱਖੇ ਨੇ ਭੂਚਾਲ ਬਾਰੇ ਉਸਦੇ ਡਰ ਨੂੰ ਪੱਕਾ ਕਰ ਦਿੱਤਾ।
Q5. What happened after the quake? Make a list.
ਭੂਚਾਲ ਆਉਣ ਤੋਂ ਬਾਅਦ ਕੀ ਕੁਝ ਹੋਇਆ? ਇੱਕ ਸੂਚੀ ਬਣਾਓ।
Ans. 1. Many houses crashed down. ਕਈ ਘਰ ਗਿਰ ਗਏ।
2. People were crying. ਲੋਕ ਚੀਕ ਰਹੇ ਸਨ।
3. Many trees fell on the ground. ਬਹੁਤ ਸਾਰੇ ਦਰਖਤ ਜ਼ਮੀਨ ਤੇ ਗਿਰ ਗਏ।
Q. 6. Who is the poetess of the poem? ਕਵਿਤਾ ਦੀ ਕਵਿੱਤਰੀ ਕੌਣ ਹੈ?
Ans. Vandana Lunyal. ਵੰਦਨਾ ਲੁਨਿਆਨ
Explain the meaning of the following lines from the poem: –
ਕਵਿਤਾ ਦੀਆਂ ਨਿਮਨਲਿਖਤ ਸਤਰਾਂ ਦੇ ਅਰਥ ਦੀ ਵਿਆਖਿਆ ਕਰੋ:-
Q 1. “Kissing and talking to the ground”.
Ans. It means that many houses and trees fell on the ground after the earthquake.
ਇਸਦਾ ਅਰਥ ਹੈ ਕਿ ਬਹੁਤ ਸਾਰੇ ਘਰ ਅਤੇ ਦਰਖਤ ਭੂਚਾਲ ਤੋਂ ਬਾਅਦ ਜ਼ਮੀਨ ਤੇ ਗਿਰ ਗਏ।
Q2. “Some of which have now become tombs”.
Ans. It means that some people lay buried under their houses after the earthquake.
ਇਸਦਾ ਅਰਥ ਹੈ ਕਿ ਭੂਚਾਲ ਤੋਂ ਬਾਅਦ ਕੁਝ ਲੋਕ ਆਪਣੇ ਘਰਾਂ ਹੇਠ ਹੀ ਦੱਬ ਗਏ।