Lesson- 6 Mountaineers ਪਰਬਤਾਰੋਹੀ
Word Meanings
1. Sea- Level – ਸਮੁੰਦਰੀ ਤਲ
2. Achievement – ਉਪਲਬਧੀ/ਪ੍ਰਾਪਤੀ
3. Feat (ਫੀਟ)- ਕਾਰਨਾਮਾ
4. Climber – ਚੜ੍ਹਨ ਵਾਲਾ
5. Mountaineer (ਮਾਊਂਟਨੀਅਰ)ਪਰਬਤਾਰੋਹੀ
6. Summit (ਸਮਿਟ)- ਚੋਟੀ/ਸਿਖਰ
7. Scale – ਚੜ੍ਹਣਾ/ ਮਾਪਣਾ
8. Expedition (ਐਕਸਪਡੀਸ਼ਨ)- ਮੁਹਿੰਮ
9. Felicitated (ਫੈਲੀਸਿਟੇਟਡ) – ਸਨਮਾਨਿਤ ਕੀਤਾ
10. Dedicated (ਡੈਡੀਕੇਟਡ)— ਸਮਰਪਿਤ
11. Trek- ਸਫ਼ਰ
12. Acclimatization (ਅਕਲਾਈਮਟਾਈਜ਼ੇਸਨ) ਅਨੁਕੂਲਤਾ
13. Starved (ਸਟਾਵਡ)- ਕਮੀਂ ਹੋਣਾ। ਭੁੱਖ ਹੋਣੀ
14. Deter (ਡੈਟਰ)— ਰੋਕਣਾ
15. Adventurous (ਅਡਵੈਂਚਰਸ)- ਸਾਹਸੀ
Read and answer the following questions:
Q1. Who was the first Indian to climb Everest?
ਐਵਰੈਸਟ ਤੇ ਚੜ੍ਹਣ ਵਾਲਾ ਪਹਿਲਾ ਭਾਰਤੀ ਕੌਣ ਸੀ?
Ans. Capt. Avtar Singh Cheema. ਕੈਪਟਨ ਅਵਤਾਰ ਸਿੰਘ ਚੀਮਾ ।
Q 2. Who led the 1965 Indian Expedition to Mount Everest?
ਮਾਊਂਟ ਐਵਰੈਸਟ ਲਈ 1965 ਵਿੱਚ ਭਾਰਤੀ ਮੁਹਿੰਮ ਦੀ ਅਗਵਾਈ ਕਿਸ ਨੇ ਕੀਤੀ?
Ans. Commander M S Kohli. ਕਮਾਂਡਰ M.S. ਕੋਹਲੀ ਨੇ
Q 3. When did the first Indian reach the peak? ਪਹਿਲਾ ਭਾਰਤੀ ਚੋਟੀ ਤੇ ਕਦੋਂ ਪਹੁੰਚਿਆ?
Ans. Capt Avtar Singh Cheema reached the peak on May 20, 1965.
ਕੈਪਟਨ ਅਵਤਾਰ ਸਿੰਘ ਚੀਮਾ ਚੋਟੀ ਤੇ 20 ਮਈ 1965 ਨੂੰ ਪਹੁੰਚੇ।
Q4. Which awards did Capt. Cheema receive?
ਕੈਪਟਨ ਚੀਮਾ ਨੂੰ ਕਿਹੜੇ ਐਵਾਰਡ ਦਿੱਤੇ ਗਏ?
Ans. Arjuna Award and Padma Shri. ਅਰਜੁਨ ਐਵਾਰਡ ਅਤੇ ਪਦਮ ਸ਼੍ਰੀ।
Q5. What is the oxygen-starved area of the mountains called?
ਪਹਾੜਾਂ ਦੇ ਆਕਸੀਜਨ ਦੀ ਭਾਰੀ ਕਮੀਂ ਵਾਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ?
Ans. The oxygen-starved area of the mountains between 26000 and 29020 feet is called the “death zone”.
ਪਹਾੜਾਂ ਦੇ ਆਕਸੀਜਨ ਦੀ ਭਾਰੀ ਕਮੀਂ ਵਾਲੇ 26000 ਫੁੱਟ ਤੋਂ 29020 ਫੁੱਟ ਵਿਚਾਕਾਰ ਦੇ ਖੇਤਰ ਨੂੰ ‘ਮੌਤ ਦਾ ਖੇਤਰ’ ਕਿਹਾ ਜਾਂਦਾ ਹੈ।