Lesson- 4, A Glass of Milk ਦੁੱਧ ਦਾ ਇੱਕ ਗਿਲਾਸ
Word Meanings
1. Complicated (ਕੌਂਪਲੀਕੇਟਡ) – ਗੁੰਝਲਦਾਰ
2. Diagnose (ਡਾਇਗਨੋਜ਼) – ਪਛਾਣ ਕਰਨੀ
3. Surgery (ਸਰਜਰੀ) – ਸਰਜਰੀ
4. Attention (ਅਟੈਨਸ਼ਨ)- ਧਿਆਨ
5. Struggle (ਸਟ੍ਰਗਲ)- ਸੰਘਰਸ਼
6. Discuss (ਡਿਸਕਸ)- ਚਰਚਾ ਕਰਨੀ
A. Read the play carefully and write the answers:
Scene 1
Q.1. Count and write the number of characters in scene 1 of the play. ਪਹਿਲੇ ਦ੍ਰਿਸ਼ ਦੇ ਪਾਤਰ ਗਿਣੋ ਅਤੇ ਗਿਣਤੀ ਲਿਖੋ।
Ans. Two. ਦੋ ।
Q.2. What are their names? ਉਨ੍ਹਾਂ ਦੇ ਨਾਮ ਕੀ ਹਨ?
Ans. Boy: Howard Kelly, Lady: Anita.
ਲੜਕਾ: ਹਾਵਰਡ ਕੈਲੀ, ਔਰਤ : ਅਨੀਤਾ
Q.3. What is the time? ਸਮਾਂ ਕਿਹੜਾ ਹੈ?
Ans. Afternoon. ਦੁਪਿਹਰ
Q.4. What does the boy say to himself? ਲੜਕਾ ਖੁਦ ਨੂੰ ਕੀ ਕਹਿੰਦਾ ਹੈ?
Ans. He says that he must sell two more books.
ਉਹ ਕਹਿੰਦਾ ਹੈ ਕਿ ਉਸ ਨੂੰ ਦੋ ਹੋਰ ਕਿਤਾਬਾਂ ਜ਼ਰੂਰ ਵੇਚਣੀਆਂ ਪੈਣਗੀਆਂ।
Q.5. Why does he sell books? ਉਹ ਕਿਤਾਬਾਂ ਕਿਉਂ ਵੇਚਦਾ ਹੈ?
Ans. To pay his school fee. ਆਪਣੇ ਸਕੂਲ ਦੀ ਫੀਸ ਦਾ ਭੁਗਤਾਨ ਕਰਨ ਲਈ।
Q.6. Why does he ring the bell? ਉਹ ਘੰਟੀ ਕਿਉਂ ਵਜਾਉਂਦਾ ਹੈ?
Ans. To get some water from the house. ਘਰ ਤੋਂ ਕੁਝ ਪਾਣੀ ਲੈਣ ਲਈ।
Q.7. Who opens the door? ਦਰਵਾਜ਼ਾ ਕੌਣ ਖੋਲ੍ਹਦਾ ਹੈ?
Ans. A lady. ਇੱਕ ਔਰਤ ।
Q.8. What does he request the Lady for?
ਉਹ ਔਰਤ ਨੂੰ ਕੀ ਬੇਨਤੀ ਕਰਦਾ ਹੈ?
Ans. He requests the lady for some water.
ਉਹ ਔਰਤ ਨੂੰ ਪਾਣੀ ਲਈ ਬੇਨਤੀ ਕਰਦਾ ਹੈ।
Q.9. What does the Lady give him? ਔਰਤ ਉਸਨੂੰ ਕੀ ਦਿੰਦੀ ਹੈ?
Ans. A glass of milk. ਇੱਕ ਦੁੱਧ ਦਾ ਗਿਲਾਸ ।
Q.10. How much money does the Lady give the boy for the book?
ਔਰਤ ਉਸ ਲੜਕੇ ਨੂੰ ਕਿਤਾਬ ਦੀ ਕਿੰਨ੍ਹੀ ਕੀਮਤ ਦਿੰਦੀ ਹੈ?
Ans. Five pounds. ਪੰਜ ਪਾਊਂਡ ।
Scene 2
Q.1. Count and write the number of characters in scene 2 of the play.
ਦੂਸਰੇ ਦ੍ਰਿਸ਼ ਦੇ ਪਾਤਰ ਗਿਣੋ ਅਤੇ ਗਿਣਤੀ ਲਿਖੋ।
Ans. Two. ਦੋ
Q.2. What is the profession (ਪ੍ਰੋਫੈਸ਼ਨ) ਕਿੱਤਾ of the characters of this scene? ਇਸ ਦ੍ਰਿਸ਼ ਦੇ ਪਾਤਰਾਂ ਦਾ ਕੀ ਕਿੱਤਾ ਹੈ?
Ans. Doctors. ਡਾਕਟਰ ।
Q.3. Why had the Lady come to this hospital? ਔਰਤ ਹਸਪਤਾਲ ਕਿਉਂ ਆਈ?
Ans. Because she was ill. ਕਿਉਂਕਿ ਉਹ ਬੀਮਾਰ ਸੀ।
Q.4. How did the Lady get ill? ਔਰਤ ਬੀਮਾਰ ਕਿਵੇਂ ਹੋ ਗਈ?
Ans. Food poisoning affected her liver.
ਜ਼ਹਿਰੀਲੇ ਭੋਜਨ ਨੇ ਉਸਦੇ ਜਿਗਰ ਨੂੰ ਪ੍ਰਭਾਵਿਤ ਕਰ ਦਿੱਤਾ।
Q.5. What kind of treatment did she need?
ਉਸ ਨੂੰ ਕਿਸ ਕਿਸਮ ਦੇ ਇਲਾਜ਼ ਦੀ ਜ਼ਰੂਰਤ ਸੀ? Ans. Surgery. ਸਰਜਰੀ ।
Scene 3
Q.1. How much time did the patients get to pay the bill, as per the rules?
ਨਿਯਮਾਂ ਅਨੁਸਾਰ ਮਰੀਜ਼ਾਂ ਨੂੰ ਬਿਲ ਦਾ ਭੁਗਤਾਨ ਕਰਨ ਲਈ ਕਿੰਨ੍ਹਾਂ ਸਮਾਂ ਮਿਲਦਾ ਸੀ?
Ans. Two days. ਦੋ ਦਿਨ ।
Q.2. Why did the Lady get worried? ਔਰਤ ਚਿੰਤਤ ਕਿਉਂ ਹੋ ਗਈ?
Ans. She didn’t have the money to pay hospital bill.
ਉਸ ਕੋਲ ਹਸਪਤਾਲ ਦਾ ਬਿਲ ਭਰਨ ਲਈ ਧਨ ਨਹੀਂ ਸੀ।
Q.3. Why did the Lady have tears in her eyes?
ਔਰਤ ਦੀਆਂ ਅੱਖਾਂ ਵਿੱਚ ਹੰਝੂ ਕਿਉਂ ਆ ਗਏ?
Ans. By reading the line ‘Paid in full years ago with a glass of milk’. “ਸਾਲਾਂ ਪਹਿਲਾਂ ਦੁੱਧ ਦੇ ਇੱਕ ਗਿਲਾਸ ਨਾਲ ਪੂਰਾ ਭੁਗਤਾਨ ਕੀਤਾ‘ ਲਾਈਨ ਪੜ੍ਹਕੇ।
Q.4. Why did she not have to pay the bill?
ਉਸਨੂੰ ਬਿਲ ਦਾ ਭੁਗਤਾਨ ਕਿਉਂ ਨਹੀਂ ਕਰਨਾ ਪਿਆ?
Ans. Because her bill was cancelled for her. ਕਿਉਂਕਿ ਬਿਲ ਉਸ ਲਈ ਰੱਦ ਕਰ ਦਿੱਤਾ ਗਿਆ ਸੀ।
Q.5. Who had paid the bill? Why? ਬਿਲ ਦਾ ਭੁਗਤਾਨ ਕਿਸਨੇ ਕੀਤਾ ਸੀ? ਕਿਉਂ?
Ans. Dr. Howard Kelly paid the bill because she had helped him in childhood. ਡਾ. ਹਾਵਰਡ ਕੈਲੀ ਨੇ ਬਿਲ ਦਾ ਭੁਗਤਾਨ ਕੀਤਾ ਸੀ ਕਿਉਂਕਿ ਉਸ (ਔਰਤ) ਨੇ ਬਚਪਨ ਵਿੱਚ ਉਸਦੀ ਮੱਦਦ ਕੀਤੀ ਸੀ।
Q.6. Why was the Lady happy in the end? ਔਰਤ ਅਖੀਰ ਵਿੱਚ ਖੁਸ਼ ਕਿਉਂ ਸੀ? Ans. Because her faith in God and goodness of people had become stronger. ਕਿਉਂਕਿ ਪਰਮਾਤਮਾਂ ਅਤੇ ਲੋਕਾਂ ਦੀ ਭਲਾਈ ਵਿੱਚ ਉਸਦਾ ਯਕੀਨ ਹੋਰ ਮਜਬੂਤ ਹੋ ਗਿਆ ਸੀ।
Harbans Lal Garg, SS Master, GMS Gorkhnath (Mansa) 9872975941