Lesson- 13
A Gift for Sidhak
ਸਿਦਕ ਲਈ ਇੱਕ ਤੋਹਫਾ
Word Meanings
1. Fighter pilot – ਲੜਾਕੂ ਪਾਇਲਟ 2. Lieutenant – ਲੈਫਟੀਨੈਂਟ
3. Relish (ਰੈਲਿਸ਼)— ਸੁਆਦ 4. Museum (ਮਿਊਜ਼ੀਅਮ)- ਅਜਾਇਬ ਘਰ
5. Giggle- (ਗਿਗਲ) ਹੱਸਣਾ 6. Miniature (ਮਿਨੀਏਚਰ)- ਲਘੂ/ ਛੋਟਾ
7. Impressed ਪ੍ਰਭਾਵਿਤ ਹੋਈ 8. Token – ਨਿਸ਼ਾਨੀ
9. Remembrance (ਰਿਮੈਂਮਪ੍ਰੈੱਸ) – ਯਾਦ 10. Courtyard (ਕੋਰਟਯਾਰਡ)- ਵਿਹੜਾ
11. Overjoyed- ਬਹੁਤ ਖੁਸ਼ 12. Unbiased (ਅਨਬਾਇਸਡ)- ਨਿਰਪੱਖ
Answer the following questions:
Q 1. What is the name of the girl in the story? ਕਹਾਣੀ ਵਿੱਚ ਲੜਕੀ ਦਾ ਕੀ ਨਾਮ ਹੈ?
Ans. Sidhak. ਸਿਦਕ
Q 2. Which event is being celebrated in her school? ਉਸਦੇ ਸਕੂਲ ਵਿੱਚ ਕਿਹੜਾ ਦਿਵਸ ਮਨਾਇਆ ਜਾ ਰਿਹਾ ਹੈ?
Ans. Republic Day is being celebrated in her school.
ਉਸਦੇ ਸਕੂਲ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ।
Q3. Who became the first woman fighter pilot to join the Republic Day fly- past?
ਗਣਤੰਤਰ ਦਿਵਸ ਦੀ ਰਸਮੀਂ ਹਵਾਈ ਉਡਾਣ ਵਿੱਚ ਭਾਗ ਲੈਣ ਵਾਲੀ ਪਹਿਲੀ ਮਹਿਲਾ ਲੜਾਕੂ ਪਾਇਲਟ ਕੌਣ ਬਣੀ?
Ans. Bhawna Kanth became the first woman fighter pilot to join the Republic Day fly-past. ਗਣਤੰਤਰ ਦਿਵਸ ਦੀ ਰਸਮੀਂ ਹਵਾਈ ਉਡਾਣ ਵਿੱਚ ਭਾਗ ਲੈਣ ਵਾਲੀ ਪਹਿਲੀ ਮਹਿਲਾ ਲੜਾਕੂ ਪਾਇਲਟ ਭਾਵਨਾ ਕੰਠ ਬਣੀ ।
Q4. What does Uncle Baldev gift Sidhak at the end of the Air Force museum visit?
ਹਵਾਈ ਫੌਜ ਦੇ ਅਜਾਇਬ ਘਰ ਦੀ ਯਾਤਰਾ ਦੇ ਅਖੀਰ ਵਿੱਚ ਬਲਦੇਵ ਅੰਕਲ ਸਿਦਕ ਨੂੰ ਕਿਹੜਾ ਤੌਹਫਾ ਦਿੰਦੇ ਹਨ?
Ans. Uncle Baldev gifts Sidhak a fighter jet miniature.
ਅੰਕਲ ਬਲਦੇਵ ਸਿਦਕ ਨੂੰ ਇੱਕ ਛੋਟਾ ਲੜਾਕੂ ਜੈੱਟ ਜਹਾਜ ਤੋਰਫੇ ਵਜੋਂ ਦਿੰਦੇ ਹਨ।
Q5. What did Sidhak decide to become?
ਸਿਦਕ ਨੇ ਕੀ ਬਣਨ ਦਾ ਫੈਂਸਲਾ ਕੀਤਾ?
Ans. She decided to become a fighter pilot. ਉਸਨੇ ਇੱਕ ਲੜਾਕੂ ਪਾਇਲਟ ਬਨਣ ਦਾ ਫੈਂਸਲਾ ਕੀਤਾ।
Harbans Lal Garg, SS Master, GMS Gorkhnath (Mansa) 9872975941