Lesson-1 Rent for water (ਪਾਣੀ ਲਈ ਕਿਰਾਇਆ)
Word Meanings
1. Arguing – ਬਹਿਸ 2. Draw – ਬਾਹਰ ਕੱਢਣਾ
3. Bowing – ਝੁਕਣਾ 4. Pleaded – ਬੇਨਤੀ ਕੀਤੀ
5. Justice- ਨਿਆਂ
Answer the following questions:
Q-1. Why did the farmer buy the well?
ਕਿਸਾਨ ਨੇ ਖੂਹ ਕਿਉਂ ਖਰੀਦਿਆ ਸੀ?
Ans: -The farmer bought the well to water his fields.
ਕਿਸਾਨ ਨੇ ਆਪਣੇ ਖੇਤਾਂ ਨੂੰ ਪਾਣੀ ਦੇਣ ਲਈ ਖੂਹ ਖਰੀਦਿਆ ਸੀ।
Q-2. Who did he buy it from?
ਉਸਨੇ ਇਹ (ਖੂਹ) ਕਿਸ ਤੋਂ ਖਰੀਦਿਆ?
Ans: – He bought it from his neighbour.
ਉਸਨੇ ਇਹ ਆਪਣੇ ਗੁਆਂਢੀ ਤੋਂ ਖਰੀਦਿਆ।
Q-3. What was the argument between the farmer and his neighbour about?
ਕਿਸਾਨ ਅਤੇ ਉਸਦੇ ਗੁਆਂਢੀ ਵਿਚਕਾਰ ਬਹਿਸ ਕਿਸ ਗੱਲ ਤੇ ਸੀ?
Ans: – The neighbour sold the well to the farmer but refused to give water inside the well.
ਗੁਆਂਢੀ ਨੇ ਕਿਸਾਨ ਨੂੰ ਖੂਹ ਵੇਚਿਆ ਸੀ ਪ੍ਰੰਤੂ ਉਹ ਖੂਹ ਵਿਚਲਾ ਪਾਣੀ ਦੇਣ ਤੋਂ ਮਨ੍ਹਾ ਕਰ ਰਿਹਾ ਸੀ।
Q-4. Where did they go to solve the issue?
ਉਹ ਮਾਮਲੇ ਨੂੰ ਸੁਲਝਾਉਣ ਲਈ ਕਿੱਥੇ ਗਏ?
Ans: – They went to the court of the king.
ਉਹ ਰਾਜੇ ਦੇ ਦਰਬਾਰ ਵਿੱਚ ਗਏ।
Q-5. What did the king do to solve their case?
ਰਾਜੇ ਨੇ ਉਨ੍ਹਾਂ ਦੇ ਮਾਮਲੇ ਨੂੰ ਸੁਲਝਾਉਣ ਲਈ ਕੀ ਕੀਤਾ?
Ans: – The king asked Tenali Raman to solve their case.
ਰਾਜੇ ਨੇ ਤੇਨਾਲੀ ਰਾਮ ਨੂੰ ਉਨ੍ਹਾਂ ਦਾ ਮਾਮਲਾ ਸੁਲਝਾਉਣ ਲਈ ਕਿਹਾ।
Q-6. How did Tenali Raman solve the case?
ਤੇਨਾਲੀ ਰਾਮ ਨੇ ਮਾਮਲਾ ਕਿਵੇਂ ਸੁਲਝਾਇਆ?
Ans: Tenali Raman said to the man to take the water out of the well at once or pay the rent to the farmer for keeping water in the well.
ਤੇਨਾਲੀ ਰਾਮ ਨੇ ਉਸ ਆਦਮੀਂ ਨੂੰ ਕਿਹਾ ਕਿ ਜਾਂ ਤਾਂ ਉਹ ਖੂਹ ਵਿਚਲਾ ਸਾਰਾ ਪਾਣੀ ਇੱਕ ਵਾਰ ਵਿੱਚ ਹੀ ਬਾਹਰ ਕੱਢ ਲਵੇ, ਜਾਂ ਖੂਹ ਵਿੱਚ ਪਾਣੀ ਰੱਖਣ ਦਾ ਕਿਰਾਇਆ ਦੇਵੇ।
Harbans Lal Garg, SS Master, GMS Gorkhnath (Mansa) 9872975941