PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
6th Punjabi

ਪਾਠ – 4 ਦੇਸ ਪੰਜਾਬ (ਲੇਖਕ – ਸ਼੍ਰੀ ਫ਼ੀਰੋਜ਼ਦੀਨ ਸ਼ਰਫ਼) 6th Punjabi lesson 4

dkdrmn
465 Views
2 Min Read
1
Share
2 Min Read
SHARE
Listen to this article

ਪਾਠ – 4 ਦੇਸ ਪੰਜਾਬ (ਲੇਖਕ – ਸ਼੍ਰੀ ਫ਼ੀਰੋਜ਼ਦੀਨ ਸ਼ਰਫ਼)

1.ਪ੍ਰਸ਼ਨ/ ਉੱਤਰ
ਪ੍ਰਸ਼ਨ ਉ. ਕਵੀ ਨੇ ਪੰਜਾਬ ਦੇ ਸੁਹੱਪਣ ਦੀ ਤੁਲਨਾ ਕਿਸ ਫੁੱਲ ਨਾਲ਼ ਕੀਤੀ ਹੈ?
ਉੱਤਰ : ਗੁਲਾਬ ਦੇ ਫੁੱਲ ਨਾਲ਼।

ਪ੍ਰਸ਼ਨ ਅ. ਕਵੀਂ ਨੇ ਪੀਂਘਾਂ ਝੂਟਦੀਆਂ ਕੁੜੀਆਂ ਦੀ ਸਿਫ਼ਤ ਕੀ ਕਹਿ ਕੇ ਕੀਤੀ ਹੈ?
ਉੱਤਰ : ਨਾਗਰ ਵੇਲਾਂ।

ਪ੍ਰਸ਼ਨ ੲ. ਤ੍ਰਿੰਵਣ ਵਿਚ ਬੈਠ ਕੇ ਕੁੜੀਆਂ ਕੀ ਕਰਦੀਆਂ ਹਨ?
ਉਤਰ : ਤ੍ਰਿੰਵਣ ਵਿਚ ਬੈਠ ਕੇ ਕੁੜੀਆਂ ਚਰਖਾ ਕੱਤਦੀਆਂ ਹਨ।

ਪ੍ਰਸ਼ਨ ਸ. “ਦੇਸ ਪੰਜਾਬ” ਕਵਿਤਾ ਅਨੁਸਾਰ ਪੰਜਾਬਣਾ ਦੇ ਪਹਿਰਾਵੇ ਬਾਰੇ ਦੱਸੋ।
ਉੱਤਰ : ਇਸ ਕਵਿਤਾ ਅਨੁਸਾਰ ਪੰਜਾਬਣਾ ਹੀਰਿਆਂ-ਮੋਤੀਆਂ ਜੜੇ ਹਾਰ ਤੇ ਹਮੇਲਾਂ ਪਹਿਨਦੀਆਂ ਹਨ।

ਪ੍ਰਸ਼ਨ ਹ. “ਦੇਸ ਪੰਜਾਬ” ਕਵਿਤਾ ਵਿਚ ਆਏ ਦਰਿਆਵਾਂ ਦੇ ਨਾਂ ਲਿਖੋ।
ਉੱਤਰ : ਸਤਲੁਜ, ਰਾਵੀ, ਜਿਹਲਮ, ਚਨਾਬ ਅਤੇ ਅਟਕ।

2. ਔਖੇ ਸ਼ਬਦਾਂ ਦੇ ਅਰਥ:
ਨਗਰ               ਉੱਤਮ, ਸੁੰਦਰ, ਨਿਪੁੰਨ, ਚਤਰ
ਹਮੇਲ               ਔਰਤ ਦੇ ਗਲ `ਚ ਪਾਏ ਜਾਣ ਵਾਲੇ ਇੱਕ ਗਹਿਣੇ ਦੀ ਕਿਸਮ
ਮਤਾਬ               ਚੰਨ, ਚੰਦਰਮਾਂ
ਉਨਾਬ               ਇੱਕ ਰੁੱਖ ਜਾਂ ਉਸ ਦੇ ਬੇਰ ਵਰਗਾ ਫ਼ਲ, ਉਨਾਬੀ ਰੰਗ ਵਰਗਾ ਕਾਲ਼ੀ ਭਾਅ ਮਾਰਦਾ ਲਾਲ ਰੰਗ
ਤ੍ਰਿੰਞਣ               ਕੱਤਣ ਵਾਸਤੇ ਇਕੱਠੀਆਂ ਹੋਈਆਂ ਕੁੜੀਆਂ ਦਾ ਇਕੱਠ
ਨਾਜ਼ਕ               ਕੋਮਲ, ਮੁਲਾਇਮ, ਮਲੂਕ
ਤਰੱਕਲਾ             ਚਰਖੇ ਦੀ ਲੰਮੀ ਸੀਖ
ਠੁਮਕ-ਠੁਮਕ       ਨਖਰੇ ਨਾਲ਼ ਤੁਰਨਾ

ਵਿਆਕਰਨ
ਇਕੱਠਵਾਚਕ ਨਾਂਵ – ਜੋ ਸ਼ਬਦ ਗਿਣਨਯੋਗ ਵਸਤੂਆਂ ਦੇ ਇਕੱਠ ਲਈ ਵਰਤੇ ਜਾਣ, ਉਨ੍ਹਾਂ ਨੂੰ ਇਕੱਠਵਾਚਕ ਨਾਂਵ ਕਿਹਾ ਜਾਂਦਾ ਹੈ; ਜਿਵੇ- ਫੌਜ਼, ਜਮਾਤ, ਸਭਾ ਆਦਿ।

ਤਿਆਰ ਕਰਤਾ: ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ), 9855800683
ਸਮਿਸ ਪੱਖੀ ਖੁਰਦ, ਫ਼ਰੀਦਕੋਟ, roopra.gurpreet@gmail.com

Download article as PDF
Share This Article
Facebook Twitter Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Categories

6th Agriculture (10) 6th English (12) 6th Physical Education (7) 6th Punjabi (57) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Social Science (28) Blog (1) Exam Material (2) Lekh (39) letters (16) Syllabus (1)

Tags

Agriculture Notes (54) English Notes (37) GSMKT (110) letters (1) Physical Education Notes (35) Punjabi Lekh (22) Punjabi Notes (263) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਛੱਬੀ ਜਨਵਰੀ ਲੇਖ

September 29, 2024

8th Punjabi lesson 12

July 12, 2022

ਡਾ. ਭੀਮ ਰਾਓ ਅੰਬੇਦਕਰ Dr. Bhim Rao Ambedkar lekh in punjabi

April 13, 2025

ਲੇਖ – ਅਤਿ ਸਰਦੀ ਦਾ ਇੱਕ ਦਿਨ

April 21, 2024
© 2025 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account