Lesson- 8 I am Writing a Letter (ਮੈਂ ਇੱਕ ਪੱਤਰ ਲਿਖ ਰਹੀ ਹਾਂ)
My Vocabulary
- Poetess – ਕਵਿੱਤਰੀ
- Envelope (ਐਨਵੈੱਲਪ) – ਲਿਫਾਫਾ
- Anxious (ਐਨਸ਼ੀਅਸ) – ਉਤਸੁਕ
- Neat – ਸ਼ੁੱਧ
- Travels – ਯਾਤਰਾ ਕਰਦਾ ਹੈ। ਚੱਲਦਾ ਹੈ
- Room for – ਜਗ੍ਹਾ ਹੈ
Answer the following questions:
Q 1. Who is the poetess writing the letter to? ਕਵਿੱਤਰੀ ਪੱਤਰ ਕਿਸਨੂੰ ਲਿਖ ਰਹੀ ਹੈ?
Ans. She is writing the letter to her mother. ਉਹ ਆਪਣੀ ਮਾਤਾ ਨੂੰ ਪੱਤਰ ਲਿਖ ਰਹੀ ਹੈ।
Q2. What did the poetess write on the envelope?
ਕਵਿੱਤਰੀ ਲਿਫਾਫੇ ਤੇ ਕੀ ਲਿਖਦੀ ਹੈ?
Ans. She writes address on the envelope. ਉਹ ਲਿਫਾਫੇ ਤੇ ਪਤਾ ਲਿਖਦੀ ਹੈ।
Q 3. Why is the poetess anxious? ਕਵਿੱਤਰੀ ਇੰਨੀ ਉਤਸੁਕ ਕਿਉਂ ਹੈ?
Ans. She is anxious to keep the letter neat.
ਉਹ ਪੱਤਰ ਨੂੰ ਸ਼ੁੱਧ/ਸਾਫ ਰੱਖਣ ਲਈ ਉਤਸੁਕ ਹੈ।
Q4. What is the meaning of ‘My pen travels slowly’? ‘ਮੇਰਾ ਪੈੱਨ ਹੌਲੀ ਤੁਰਦਾ ਹੈ’ ਦਾ ਕੀ ਭਾਵ ਹੈ?
Ans. It means that the poetess writes the letter slowly. ਇਸਦਾ ਭਾਵ ਹੈ ਕਿ ਕਵਿੱਤਰੀ ਪੱਤਰ ਹੌਲੀ ਲਿਖਦੀ ਹੈ।
Q 5. What is the meaning of ‘There’s just room for ten’? ‘ਸਿਰਫ ਦਸ ਲਈ ਹੈ’ ਦਾ ਕੀ ਭਾਵ ਹੈ?
Ans. It means that the letter has little space now. ਇਸਦਾ ਭਾਵ ਹੈ ਕਿ ਹੁਣ ਪੱਤਰ ਵਿੱਚ ਘੱਟ ਜਗ੍ਹਾ ਬਚੀ ਹੈ।
Harbans Lal Garg, GMS Gorkhnath (Mansa) 9872975941
https://t.me/smartnotessseng