Lesson-7, Playing Kabaddi
My Vocabulary
- Qualities –ਗੁਣ
- Quick – ਤੇਜ਼
- Breath ਸਾਹ
- Caught – ਪਕੜਿਆ
- Opposite – ਵਿਰੋਧੀ
- Win – ਜਿੱਤਣਾ
Read and write answers:
Q1. What qualities are needed to play kabaddi? ਕਬੱਡੀ ਖੇਡਣ ਲਈ ਕਿਹੜੇ ਗੁਣਾਂ ਦੀ ਲੋੜ ਹੈ?
Ans. Players of Kabaddi need to be strong and quick on their feet. They should be able to control their breath.
ਕਬੱਡੀ ਦੇ ਖਿਡਾਰੀਆਂ ਨੂੰ ਤਾਕਤਵਰ ਅਤੇ ਪੈਰਾਂ ਤੋਂ ਤੇਜ਼ ਹੋਣ ਦੀ ਲੋੜ ਹੈ। ਉਹ ਆਪਣਾ ਸਾਹ ਰੋਕ ਕੇ ਰੱਖਣ ਦੇ ਯੋਗ ਹੋਣੇ ਚਾਹੀਦੇ ਹਨ।
Q 2. When is a person out in kabaddi? ਕਬੱਡੀ ਵਿੱਚ ਇੱਕ ਖਿਡਾਰੀ ਬਾਹਰ ਕਦੋਂ ਹੁੰਦਾ ਹੈ?
Ans. If the player is caught on the opposite side and is not able to get back to the team, that is out.
ਜੇਕਰ ਖਿਡਾਰੀ ਵਿਰੋਧੀ ਪਾਸੇ ਪਕੜ ਲਿਆ ਜਾਵੇ ਅਤੇ ਉਹ ਆਪਣੀ ਟੀਮ ਵੱਲ ਵਾਪਸ ਨਾ ਆ ਸਕੇ ਤਾਂ ਉਹ ਬਾਹਰ ਹੋ ਜਾਂਦਾ ਹੈ।
Q3. How many players are needed in a kabaddi team?
ਇੱਕ ਕਬੱਡੀ ਟੀਮ ਵਿੱਚ ਕਿੰਨ੍ਹੇ ਖਿਡਾਰੀ ਚਾਹੀਂਦੇ ਹੁੰਦੇ ਹਨ?
Ans. Seven. ਸੱਤ ।
Q 4. Which team wins the game? ਕਿਹੜੀ ਟੀਮ ਖੇਡ ਜਿੱਤਦੀ ਹੈ?
Ans. When a team gets all the members of the opposite team out, it wins the game.
ਜਦੋਂ ਇੱਕ ਟੀਮ ਵਿਰੋਧੀ ਟੀਮ ਦੇ ਸਾਰੇ ਖਿਡਾਰੀ ਆਊਟ (ਬਾਹਰ) ਕਰ ਦਿੰਦੀ ਹੈ, ਤਾਂ ਇਹ ਖੇਡ ਜਿੱਤ ਜਾਂਦੀ ਹੈ।
Q 5. Is kabaddi a local or an international game? ਕਬੱਡੀ ਇੱਕ ਘਰੇਲੂ ਖੇਡ ਹੈ ਜਾਂ ਅੰਤਰਰਾਸ਼ਟਰੀ ?
Ans. International. ਅੰਤਰਰਾਸ਼ਟਰੀ
Q6. When did the game start as an international event?
ਇਹ ਖੇਡ ਇੱਕ ਅੰਤਰ-ਰਾਸ਼ਟਰੀ ਖੇਡ ਦੇ ਤੌਰ ਤੇ ਕਦੋਂ ਸ਼ੁਰੂ ਹੋਈ?
Ans. It started in 2QQ4 world cup. ਇਹ 2QQ4 ਦੇ ਵਿਸ਼ਵ-ਕੱਪ ਵਿੱਚ ਸ਼ੁਰੂ ਹੋਈ?
Harbans Lal Garg, GMS Gorkhnath (Mansa) 9872975941
https://t.me/smartnotessseng