Lesson- 6, The Peacock and the crow
My Vocabulary
- Feathers – (ਫੇਦਰਸ)- ਖੰਭ
- Like ਵਰਗਾ
- Looked – ਦਿਖਾਈ ਦੇਣਾ
- Say – ਕਹਿਣਾ
- wished ਇੱਛਾ ਪ੍ਰਗਟ ਕੀਤੀ
- Struck into– ਵਿੱਚ ਖੁਭੋ ਲੈਣਾ
Read and write answers:
Q 1. What did the crow not like about himself? ਕਾਂ ਨੂੰ ਆਪਣੇ ਬਾਰੇ ਕੀ ਪਸੰਦ ਨਹੀਂ ਸੀ?
Ans. He did not like his black feathers. ਉਸਨੂੰ ਆਪਣੇ ਕਾਲੇ ਖੰਭ ਪਸੰਦ ਨਹੀਂ ਸਨ।
Q 2. Who did he want to be like? Why? ਉਹ ਕਿਸ ਵਰਗਾ ਬਨਣਾ ਚਾਹੁੰਦਾ ਸੀ? ਕਿਉਂ?
Ans. He wanted to be like a peacock because the colourful feathers of the peacock looked very beautiful. ਉਹ ਇੱਕ ਮੋਰ ਵਰਗਾ ਬਨਣਾ ਚਾਹੁੰਦਾ ਸੀ ਕਿਉਂਕਿ ਮੋਰ ਦੇ ਰੰਗ-ਬਿਰੰਗੇ ਖੰਭ ਬਹੁਤ ਸੁੰਦਰ ਦਿਖਦੇ ਸਨ।
Q 3. What did he say to the other crows? ਉਸਨੇ ਦੂਸਰੇ ਕਾਂਵਾਂ ਨੂੰ ਕੀ ਕਿਹਾ?
Ans. He called the other crows dull and plain and wished to be a peacock. ਉਸਨੇ ਦੂਸਰੇ ਕਾਂਵਾਂ ਨੂੰ ਮੱਧਮ ਅਤੇ ਕੋਰੇ ਕਿਹਾ ਅਤੇ ਇੱਕ ਮੋਰ ਬਨਣ ਦੀ ਇੱਛਾ ਪ੍ਰਗਟ ਕੀਤੀ।
Q 4. What did the crow see on the ground? ਮੋਰ ਨੇ ਧਰਤੀ ਤੇ ਕੀ ਦੇਖਿਆ?
Ans. He saw many peacock feathers on the ground. ਉਸਨੇ ਧਰਤੀ ਤੇ ਮੋਰ ਦੇ ਬਹੁਤ ਸਾਰੇ ਖੰਭ ਦੇਖੇ।
Q 5. What did he do with the peacock feathers? ਉਸਨੇ ਮੋਰ ਦੇ ਖੰਭਾਂ ਨਾਲ ਕੀ ਕੀਤਾ?
Ans. He stuck the feathers into his wings and the tail to look like a peacock. ਉਸਨੇ ਮੋਰ ਵਰਗਾ ਦਿਖਣ ਲਈ ਖੰਭਾਂ ਨੂੰ ਆਪਣੇ ਖੰਭਾਂ ਅਤੇ ਪੂੰਛ ਵਿੱਚ ਖੁਭੋ ਲਿਆ।
Harbans Lal Garg, GMS Gorkhnath (Mansa) 9872975941
https://t.me/smartnotessseng