Lesson-10 The Cracked Pot (ਤਿੜਕਿਆ ਘੜਾ)
My Vocabulary
- Water-bearer – ਪਾਣੀ ਢੌਣ ਵਾਲਾ
- Carry – ਚੁੱਕਣਾ
- Hung – ਲਟਕੇ
- Pole – ਲਾਠੀ
- Delivered – ਪਹੁੰਚਾਇਆ
- Master – ਮਾਲਕ
Read the story and answer the following questions
Q 1. How many pots did the water-bearer have? ਪਾਣੀ ਚੌਣ ਵਾਲੇ ਕੋਲ ਕਿੰਨ੍ਹੇ ਘੜੇ ਸਨ?
Ans. Two. ਦੋ।
Q 2. How did he carry the pots? ਉਹ ਘੜੇ ਕਿਵੇਂ ਚੁੱਕਦਾ ਸੀ?
Ans. He carried the pots on his shoulders hung on each end of pole. ਉਹ ਘੜਿਆਂ ਨੂੰ ਲਾਠੀ ਦੇ ਹਰੇਕ ਸਿਰੇ ਤੇ ਲਟਕਾ ਕੇ ਆਪਣੇ ਮੋਢਿਆਂ ਤੇ ਚੁੱਕਦਾ ਸੀ।
Q 3. Where did he live? ਉਹ ਕਿੱਥੇ ਰਹਿੰਦਾ ਸੀ?
Ans. He lived in India. ਉਹ ਭਾਰਤ ਵਿੱਚ ਰਹਿੰਦਾ ਸੀ।
Q 4. What did he do with the pots? ਉਹ ਘੜਿਆਂ ਨਾਲ ਕੀ ਕਰਦਾ ਸੀ?
Ans. He delivered water to his master’s house. ਉਹ ਆਪਣੇ ਮਾਲਕ ਦੇ ਘਰ ਪਾਣੀ ਪਹੁੰਚਾਉਂਦਾ ਸੀ।
Q 5. What problem did one of the pots have? ਇੱਕ ਘੜੇ ਵਿੱਚ ਕੀ ਸਮੱਸਿਆ ਸੀ?
Ans. One of the pots had a crack in it. ਇੱਕ ਘੜਾ ਤਿੜਕਿਆ ਹੋਇਆ ਸੀ?
Harbans Lal Garg, GMS Gorkhnath (Mansa) 9872975941
https://t.me/smartnotessseng