ਜ਼ੁਰਮਾਨਾ ਮੁਆਫ਼ੀ ਦੀ ਅਰਜ਼ੀ

ਜ਼ੁਰਮਾਨਾ ਮੁਆਫ਼ੀ ਦੀ ਅਰਜ਼ੀ

ਸੇਵਾ ਵਿਖੇ

ਮੁੱਖ ਅਧਿਆਪਕ ਜੀ,

ਸਰਕਾਰੀ ………….. ਸਕੂਲ,

………………………… ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਹਾਂ।ਪਿਛਲੇ ਹਫ਼ਤੇ ਹੋਈ ਪ੍ਰੀਖਿਆ ਵਿੱਚ ਮੈਂ ਪੰਜਾਬੀ ਦਾ ਪੇਪਰ ਨਹੀਂ ਦੇ ਸਕਿਆ ਜਿਸ ਕਾਰਨ ਮੈਂਨੂੰ ਮੇਰੇ ਪੰਜਾਬੀ ਦੇ ਅਧਿਆਪਕ ਨੇ 50 ਰੁਪਏ ਜੁਰਮਾਨਾ ਲਗਾ ਦਿੱਤਾ ਹੈ।ਮੈਂ ਦਿਨ ਬਹੁਤ ਬਿਮਾਰ ਸੀ। ਕੋਸ਼ਿਸ਼ ਕਰਨ ਦੇ ਬਾਵਜੂਦ ਮੈਂ ਪ੍ਰੀਖਿਆ ਦੇਣ ਨਹੀਂ ਆ ਸਕਿਆ।ਮੇਰੇ ਪਿਤਾ ਜੀ ਦੀ ਆਮਦਨ ਬਹੁਤ ਘੱਟ ਹੈ,ਮੇਰੀ ਪੜ੍ਹਾਈ ਦਾ ਖ਼ਰਚਾ ਮੁਸ਼ਕਿਲ ਨਾਲ ਚਲਾਉਂਦੇ ਹਨ।ਕਿਰਪਾ ਕਰ ਕੇ ਮੇਰਾ ਜੁਰਮਾਨਾ ਮੁਆਫ਼ ਕੀਤਾ ਜਾਵੇ। ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ।

ਆਪ ਜੀ ਦਾ ਆਗਿਆਕਾਰੀ,

ਕਰਨ ਕੁਮਾਰ,

ਰੋਲ ਨੰ …..

ਜਮਾਤ ਅੱਠਵੀਂ।

ਮਿਤੀ-22-12-2024

.

TAGGED:
Share This Article
Leave a Comment

Leave a Reply

Your email address will not be published. Required fields are marked *