ਮੈਚ ਦੇਖਣ ਦੀ ਆਗਿਆ ਲੈਣ ਲਈ ਸਕੂਲ ਮੁਖੀ ਨੂੰ ਬਿਨੈ-ਪੱਤਰ Letter to principal for permission to see match

ਮੈਚ ਦੇਖਣ ਦੀ ਆਗਿਆ ਲੈਣ ਲਈ ਸਕੂਲ ਮੁਖੀ ਨੂੰ ਬਿਨੈ-ਪੱਤਰ

ਸੇਵਾ ਵਿਖੇ 

ਮੁੱਖ ਅਧਿਆਪਕ ਜੀ,

……………………………ਸਕੂਲ,

…………………………… ਪਿੰਡ/ਸ਼ਹਿਰ।

ਵਿਸ਼ਾ:- ਮੈਚ ਦੇਖਣ ਦੀ ਆਗਿਆ ਲੈਣ ਸੰਬੰਧੀ |

ਸ਼੍ਰੀ ਮਾਨ ਜੀ,

ਸਨਿਮਰ ਬੇਨਤੀ ਹੈ ਕਿ ਸਾਡੇ ਸਕੂਲ ਦੀ ਹਾਕੀ ਦੀ ਟੀਮ ਜ਼ਿਲ੍ਹਾ ਪੱਧਰ ‘ ਤੇ ਮੈਚ ਖੇਡਣ ਲਈ ਸਰਕਾਰੀ ਹਾਈ ਸਕੂਲ …………………… ਜਾ ਰਹੀ ਹੈ । ਹਾਕੀ ਮੇਰੀ ਮਨਪਸੰਦ ਖੇਡ ਹੈ। ਮੈਂ ਆਪ ਜੀ ਕੋਲੋਂ ਕੱਲ੍ਹ ਮਿਤੀ ……………..ਨੂੰ ਹੋਣ ਵਾਲ਼ੇ ਮੈਚ ਨੂੰ ਦੇਖਣ ਜਾਣ ਦੀ ਆਗਿਆ ਚਾਹੁੰਦਾ ਹਾਂ । ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ।

ਧੰਨਵਾਦ ਸਹਿਤ।

ਆਪ ਜੀ ਦਾ ਆਗਿਆਕਾਰੀ,

ਨਾਂ …………………………….

ਰੋਲ ਨੰ:.………………………..

ਜਮਾਤ. ……………………..

ਮਿਤੀ. …………………………………

Share This Article
Leave a Comment

Leave a Reply

Your email address will not be published. Required fields are marked *