ਆਪਣੇ ਮਿੱਤਰ/ਸਹੇਲੀ ਨੂੰ ਭਰਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ-ਪੱਤਰ।

ਆਪਣੇ ਮਿੱਤਰ/ਸਹੇਲੀ ਨੂੰ ਭਰਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸੱਦਾ-ਪੱਤਰ।

Invitation letter to your friend/girlfriend to attend brother's wedding.

ਪ੍ਰੀਖਿਆ ਭਵਨ,

…………………….. ਸਕੂਲ,

……………. ਸ਼ਹਿਰ ।

5 ਮਈ, 2024

ਪਿਆਰੇ ……………………..

ਸਤਿ ਸ੍ਰੀ ਅਕਾਲ।

ਤੈਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਵੇਗੀ ਕਿ ਮੇਰੇ ਵੱਡੇ ਭਰਾ ਦਾ ਵਿਆਹ 14 ਮਈ ਨੂੰ ਹੋ ਰਿਹਾ ਹੈ। ਮੈਂ ਤੈਨੂੰ ਵਿਆਹ ਦਾ ਕਾਰਡ ਵੀ ਭੇਜ ਦਿੱਤਾ ਹੈ। ਮੈਂ ਚਾਹੁੰਦਾ/ਚਾਹੁੰਦੀ ਹਾਂ ਕਿ ਤੂੰ ਵਿਆਹ ਤੋਂ ਕੁਝ ਦਿਨ ਪਹਿਲਾਂ ਆ ਜਾਵੀਂ। ਤੈਨੂੰ ਪਤਾ ਹੀ ਹੈ ਕਿ ਵਿਆਹ ਸਮੇਂ ਬਹੁਤ ਕੰਮ ਹੁੰਦੇ ਹਨ। ਤੇਰੇ ਸਾਥ ਨਾਲ਼ ਮੈਨੂੰ ਖ਼ੁਸ਼ੀ ਮਿਲੇਗੀ। ਉਮੀਦ ਕਰਦਾ ਕਿ ਤੂੰ ਵਿਆਹ ਤੋਂ ਪਹਿਲਾਂ ਪਹੁੰਚ ਜਾਵੇਂਗਾ/ਜਾਵੇਂਗੀ।

ਤੇਰਾ ਦੋਸਤ/ਸਹੇਲੀ

………………… ।

Share This Article
Leave a Comment

Leave a Reply

Your email address will not be published. Required fields are marked *