Posted in9th Physical Education
ਪਾਠ 4 ਪ੍ਰਾਣਾਯਾਮ (Pranayama)
ਪਾਠ 4 ਪ੍ਰਾਣਾਯਾਮ (Pranayama) ਵਸਤੂਨਿਸ਼ਠ ਪ੍ਰਸ਼ਨ ਪ੍ਰਸ਼ਨ 1. ....................... ਤੋਂ ਭਾਵ ਸਾਹ ਲੈਣਾ ਅਤੇ ਛੱਡਣਾ ਹੈ। ਉੱਤਰ—ਪ੍ਰਣਾਯਾਮ ਤੋਂ ਭਾਵ ਸਾਹ ਲੈਣਾ ਅਤੇ ਛੱਡਣਾ ਹੈ। ਪ੍ਰਸ਼ਨ 2. ਪ੍ਰਾਣਾਯਾਮ ਦੀ ਕਿਸੇ ਇੱਕ ਕਿਸਮ ਦਾ ਨਾਂ ਲਿਖੋ। ਉੱਤਰ—ਕੁੰਭਕ (Kumbhak) | ਪ੍ਰਸ਼ਨ 3. ਪ੍ਰਾਣਾਯਾਮ ਕਰਦੇ…