PSEB Exam Notes 2026-27 (Teacher Resources)
ਹੇਠਾਂ ਦਿੱਤੇ ਬਟਨ ‘ਤੇ ਕਲਿੱਕ ਕਰਕੇ ਆਪਣੀ ਲੋੜੀਂਦੀ ਸਮੱਗਰੀ ਡਾਊਨਲੋਡ ਕਰੋ
📝 Structure of Question Papers
ਬੋਰਡ ਅਤੇ ਨਾਨ-ਬੋਰਡ ਕਲਾਸਾਂ (6ਵੀਂ ਤੋਂ 12ਵੀਂ) ਲਈ ਨਵਾਂ ਪ੍ਰਸ਼ਨ ਪੱਤਰ ਬਣਤਰ ਅਤੇ ਬਲੂਪ੍ਰਿੰਟ।
📄 Sample Question Paper
ਪ੍ਰੀਖਿਆ ਦੀ ਵਧੀਆ ਤਿਆਰੀ ਲਈ ਬੋਰਡ ਪੈਟਰਨ ‘ਤੇ ਅਧਾਰਿਤ ਮਾਡਲ ਟੈਸਟ ਪੇਪਰ।
📚 Syllabus By PSEB
6ਵੀਂ ਤੋਂ 12ਵੀਂ ਕਲਾਸ ਤੱਕ ਦਾ ਪੰਜਾਬ ਬੋਰਡ ਦੁਆਰਾ ਜਾਰੀ ਨਵਾਂ ਸਲਾਨਾ ਪਾਠਕ੍ਰਮ ਡਾਊਨਲੋਡ ਕਰੋ।
📑 Bi-monthly Syllabus
ਵਿਭਾਗ ਦੁਆਰਾ ਲਈਆਂ ਜਾਣ ਵਾਲੀਆਂ ਦੋ-ਮਾਹੀ ਪ੍ਰੀਖਿਆਵਾਂ ਲਈ ਵਿਸ਼ਾ-ਵਾਰ ਸਿਲੇਬਸ ਦੀ ਵੰਡ।
🎯 CBQ Bank 2026-27
ਨਵੇਂ ਪੈਟਰਨ ਅਨੁਸਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਕੰਪੀਟੈਂਸੀ ਬੇਸਡ ਪ੍ਰਸ਼ਨ ਬੈਂਕ।
✅ Objective Type Questions
ਵਿਦਿਆਰਥੀਆਂ ਦੇ ਅਭਿਆਸ ਲਈ ਬਹੁ-ਵਿਕਲਪੀ ਪ੍ਰਸ਼ਨਾਂ (MCQ etc.) ਦਾ ਵਿਸ਼ੇਸ਼ ਸੰਗ੍ਰਹਿ।