PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
6th Social Science

6th Social Science lesson 5

dkdrmn
402 Views
4 Min Read
1
Share
4 Min Read
SHARE
Listen to this article

ਪਾਠ 5 ਧਰਤੀ ਦੇ ਪਰਿਮੰਡਲ

ਪ੍ਰਸ਼ਨ-1. ਥਲ ਮੰਡਲ ਕਿਸਨੂੰ ਆਖਦੇ ਹਨ ?
ਉੱਤਰ- ਥਲ ਮੰਡਲ ਤੋਂ ਭਾਵ ਧਰਤੀ ਦੇ ਭੂਮੀਂ ਵਾਲੇ ਭਾਗ ਤੋਂ ਹੈ।

ਪ੍ਰਸ਼ਨ-2. ਧਰਤੀ ਤੇ ਪ੍ਰਮੁੱਖ ਭੂ-ਰੂਪਾਂ ਦੇ ਨਾਮ ਲਿਖੋ ।
ਉੱਤਰ- 1. ਪਹਾੜ 2. ਪਠਾਰ 3. ਮੈਦਾਨ

ਪ੍ਰਸ਼ਨ- 3. ਪਰਬਤ ਲੜ੍ਹੀ ਕਿਸ ਨੂੰ ਆਖਦੇ ਹਨ ?
ਉੱਤਰ- ਪਰਬਤਾਂ ਦੇ ਸਮੂਹ ਨੂੰ ਪਰਬਤ ਲੜ੍ਹੀ ਆਖਦੇ ਹਨ ।

ਪ੍ਰਸ਼ਨ- 4. ਵਾਯੂਮੰਡਲ ਜੀਵਨ ਪ੍ਰਣਾਲੀ ਨੂੰ ਜਿਊਣ ਵਿੱਚ ਕਿਵੇਂ ਸਹਾਇਤਾ ਕਰਦਾ ਹੈ ?
ਉੱਤਰ- 1. ਵਾਯੂਮੰਡਲ ਤੋਂ ਆਕਸੀਜਨ ਗੈਸ ਲੈ ਕੇ ਜੀਵ ਸਾਹ ਲੈਂਦੇ ਹਨ।
2.ਵਾਯੂਮੰਡਲ ਤੋਂ ਨਾਈਟ੍ਰੋਜਨ ਗੈਸ ਨਾਲ ਜੀਵਾਂ ਵਿੱਚ ਵਾਧਾ ਹੁੰਦਾ ਹੈ।
3.ਵਾਯੂਮੰਡਲ ਤੋਂ ਕਾਰਬਨਡਾਇਆਕਸਾਈਡ ਗੈਸ ਲੈ ਕੇ ਪੋਦੇ ਆਪਣਾ ਭੋਜਣ ਬਣਾਉਂਦੇ ਹਨ।

ਪ੍ਰਸ਼ਨ- 5. ਮੇਜ਼ ਭੂ –ਰੂਪ ਕਿਸ ਨੂੰ ਅਤੇ ਕਿਉਂ ਆਖਦੇ ਹਨ ?
ਉੱਤਰ- ਮੇਜ ਭੂ-ਰੂਪ ਪਠਾਰ ਨੂੰ ਆਖਦੇ ਹਨ ਕਿਉਂਕਿ ਇਸਦਾ ਉੱਪਰਲਾ ਸਿਰਾ ਮੇਜ਼ ਦੀ ਤਰਾਂ ਪੱਧਰਾ ਹੁੰਦਾ ਹੈ।

ਪ੍ਰਸ਼ਨ-6. ਜਲ ਮੰਡਲ ਦੀ ਮਨੁੱਖ ਲਈ ਕੀ ਮਹੱਤਤਾ ਹੈ ?
ਉੱਤਰ-1. ਜਲ ਮੰਡਲ ਤੋਂ ਮਨੁੱਖ ਨੂੰ ਪਾਣੀ ਪ੍ਰਾਪਤ ਹੁੰਦਾ ਹੈ ਜੋ ਕਿ ਉਸਦੇ ਜਿਉਂਦੇ ਰਹਿਣ ਲਈ ਬਹੁਤ ਜਰੂਰੀ    ਹੈ।
2.ਜਲ ਮੰਡਲ ਵਰਖਾ ਲਿਆਉਣ ਵਿੱਚ ਸਹਾਇਤਾ ਕਰਦਾ ਹੈ।
3.ਜਲ ਮੰਡਲ ਤੋਂ ਸਾਨੂੰ ਨਮਕ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ-7. ਮਹਾਂਦੀਪ ਕਿਸਨੂੰ ਆਖਦੇ ਹਨ ?
ਉੱਤਰ- ਧਰਤੀ ਦੇ ਉਹ ਵੱਡੇ ਭਾਗ ਜਿਹੜੇ ਤਿੰਨ ਜਾਂ ਚਾਰ ਪਾਸਿਆਂ ਤੋਂ ਪਾਣੀ ਨਾਲ ਘਿਰੇ ਹੁੰਦੇ ਹਨ, ਮਹਾਂਦੀਪ ਅਖਵਾਉਂਦੇ ਹਨ ।

ਪ੍ਰਸ਼ਨ-8. ਧਰਤੀ ਤੇ ਕਿੰਨੇ ਮਹਾਂਦੀਪ ਹਨ ? ਇਹਨਾਂ ਦੇ ਨਾਮ ਲਿਖੋ । ਸਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ ?
ਉੱਤਰ- ਧਰਤੀ ਤੇ ਸੱਤ ਮਹਾਂਦੀਪ ਹਨ।
1.ਏਸ਼ੀਆ 2. ਅਫਰੀਕਾ 3. ਯੂਰਪ 4. ਉੱਤਰੀ ਅਮਰੀਕਾ 5. ਦੱਖਣੀ ਅਮਰੀਕਾ 6. ਆਸਟਰੇਲੀਆ 7. ਅੰਟਾਰਟਿਕਾ।
ਸਭ ਤੋਂ ਵੱਡਾ ਮਹਾਂਦੀਪ ਏਸ਼ੀਆ ਹੈ ।

ਪ੍ਰਸ਼ਨ-9. ਮਹਾਂਸਾਗਰਾਂ ਦੇ ਨਾਮ ਦੱਸੋ । ਗਲੋਬ ਤੇ ਮਹਾਂਸਾਗਰਾਂ ਨੂੰ ਕਿਹੜੇ ਰੰਗ ਨਾਲ ਦਰਸਾਇਆ ਜਾਂਦਾ ਹੈ ?
ਉੱਤਰ- ਸੰਸਾਰ ਤੇ ਚਾਰ ਮਹਾਂਸਾਗਰ ਹਨ।
1.ਸ਼ਾਂਤ ਮਹਾਂਸਾਗਰ 2. ਅੰਧ ਮਹਾਂਸਾਗਰ 3. ਹਿੰਦ ਮਹਾਂਸਾਗਰ 4. ਆਰਕਟਿਕ ਮਹਾਂਸਾਗਰ।
ਗਲੋਬ ਤੇ ਮਹਾਂਸਾਗਰਾਂ ਨੂੰ ਨੀਲੇ ਰੰਗ ਨਾਲ ਦਰਸਾਇਆ ਜਾਂਦਾ ਹੈ ।

ਪ੍ਰਸ਼ਨ- 10. ਜੀਵ-ਮੰਡਲ ਕਿਸਨੂੰ ਆਖਦੇ ਹਨ ? ਇਸ ਬਾਰੇ ਸੰਖੇਪ ਜਾਣਕਾਰੀ ਦਿਓ।
ਉੱਤਰ-ਧਰਤੀ ਦੇ ਜਿਸ ਭਾਗ ਤੇ ਵੱਖ-ਵੱਖ ਜੀਵ-ਜੰਤੂ ਅਤੇ ਪੇੜ-ਪੌਦੇ ਰਹਿੰਦੇ ਹਨ, ਉਸਨੂੰ ਜੀਵ-ਮੰਡਲ ਕਹਿੰਦੇ ਹਨ।

ਪ੍ਰਸ਼ਨ-11. ਜੀਵ ਮੰਡਲ ਦਾ ਪ੍ਰਮੁੱਖ ਪ੍ਰਾਣੀ ਹੋਣ ਕਰਕੇ ਮਨੁੱਖ ਨੂੰ ਕਿਨਾਂ੍ਹ ਗੱਲਾਂ ਦਾ ਧਿਆਨ ਰੱਖਣਾ ਚਾਹੀਂਦਾ ਹੈ ?
ਉੱਤਰ-1. ਮਨੁੱਖ ਨੂੰ ਵਧਦੀ ਜਨਸੰਖਿਆ ਤੇ ਰੋਕ ਲਾਉਣੀ ਚਾਹੀਂਦੀ ਹੈ ।
2.ਕੁਦਰਤੀ ਸਾਧਨਾ ਦੀ ਸਾਵਧਾਨੀ ਨਾਲ ਵਰਤੋ ਕਰਨੀ ਚਾਹੀਦੀ ਹੈ ।

ਖਾਲੀ ਥਾਵਾਂ ਭਰੋ-
1. ਆਸਟਰੇਲੀਆ ਸਭ ਤੋਂ ਛੋਟਾ ਮਹਾਂਦੀਪ ਹੈ।
2.ਅਫਰੀਕਾ ਦੂਸਰੇ ਨੰਬਰ ਤੇ ਵੱਡਾ ਮਹਾਂਦੀਪ ਹੈ।
3.ਆਰਕਟਿਕ ਸਾਗਰ ਨੇ ਉੱਤਰੀ ਧਰੁਵ ਚੁਫੇਰਿਓਂ ਘੇਰਿਆ ਹੋਇਆ ਹੈ।
4.ਦੱਖਣੀ ਮਹਾਂਸਾਗਰ ਨੇ ਦੱਖਣੀ ਅਮਰੀਕਾ ਮਹਾਂਦੀਪ ਨੂੰ ਘੇਰਿਆ ਹੋਇਆ ਹੈ।
5.ਧਰਤੀ ਦਾ 2/3 ਪਾਣੀ ਨੇ ਘੇਰਿਆ ਹੋਇਆ ਹੈ।
6.ਅੰਟਾਰਟਿਕ ਮਹਾਂਦੀਪ ਨੂੰ ਚਿੱਟਾ ਮਹਾਂਦੀਪ ਆਖਦੇ ਹਨ।
7. ਜੀਵ ਪਰਿਮੰਡਲ ਨੂੰ ਤਿੰਨੋਂ ਪਰਿਮੰਡਲ ਪ੍ਰਭਾਵਿਤ ਕਰਦੇ ਹਨ।

ਹੇਠ ਲਿਖਿਆਂ ਦੇ ਠੀਕ ਜੋੜੇ ਬਣਾਓ-
ਉੱਤਰ- 1. ਮਹਾਂਦੀਪ                          ਅੰਟਾਰਟਿਕ
2.ਭੂ-ਰੂਪ                                          ਪਠਾਰ
3.ਜੀਵਨ                                         ਜੀਵ-ਮੰਡਲ
4.ਮਹਾਂਸਾਗਰ                                  ਆਰਕਟਿਕ

Harbans Lal Garg, GMS Gorkhnath (Mansa) 9872975941
https://t.me/smartnotessseng

Download article as PDF
Share This Article
Facebook Twitter Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Categories

6th Agriculture (10) 6th English (12) 6th Physical Education (7) 6th Punjabi (57) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Social Science (28) Blog (1) Exam Material (2) Lekh (39) letters (16) Syllabus (1)

Tags

Agriculture Notes (54) English Notes (37) GSMKT (110) letters (1) Physical Education Notes (35) Punjabi Lekh (22) Punjabi Notes (263) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

7th Social Science lesson 18

July 20, 2022

6th Social Science lesson 1

October 7, 2022

His ਪਾਠ 9: ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਦਾ ਯੋਗਦਾਨ 10th-sst-notes

June 30, 2024

7th Social Science lesson 14

July 20, 2022
© 2025 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account